31 ਮਈ ਦੀ ਸ਼ਾਮ ਤੱਕ ਕੋਰੋਨਾ ਦੇ 30 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ

Advertisement
Spread information

ਕੋਵਿਡ-19 ਬਾਰੇ ਪੰਜਾਬ ਸਰਕਾਰ ਦਾ ਮੀਡੀਆ ਬੁਲੇਟਿਨ

ਏ.ਐਸ.ਅਰਸ਼ੀ ਚੰਡੀਗੜ੍ਹ 1 ਜੂਨ 2020

Advertisement

31 ਮਈ ਦੀ ਸ਼ਾਮ ਤੱਕ ਕੋਰੋਨਾ ਦੇ 30 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ । ਜਦੋਂ ਕਿ 20 ਮਰੀਜ਼ ਠੀਕ ਵੀ ਹੋਏ। ਇਕ ਮਰੀਜ਼ ਦੀ ਮੌਤ ਹੋਈ ਤੇ ਇਕ ਮਰੀਜ਼ ਨੂੰ ਆਕਸੀਜਨ ਸਪੋਰਟ ਦੇਣੀ ਪਈ। ਹੁਣ ਤੱਕ 87852 ਸੈਪਲ ਟੈਸਟ ਲਈ ਭੇਜੇ ਗਏ। ਅੱਜ ਵਾਲੇ ਕੇਸ ਮਿਲਾ ਕੇ ਕੁੱਲ 2263 ਕੇਸ ਹੁਣ ਤੱਕ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ ਹੁਣ ਤੱਕ 1987 ਮਰੀਜ਼ ਠੀਕ ਹੋ ਗਏ ਹਨ । ਜਦੋਂ ਕਿ 45 ਦੀ ਮੌਤ ਹੋਈ ਹੈ। ਦੋ ਮਰੀਜ਼ ਆਕਸੀਜਨ ਸਪੋਰਟ ਉਤੇ ਹਨ । ਜਦੋਂ ਕਿ ਇਕ ਮਰੀਜ਼ ਵੈਟੀਲੇਟਰ ਉਤੇ ਹੈ। ਸੂਬੇ ਵਿੱਚ ਕੋਰੋਨਾ ਦੇ ਹੁਣ 231 ਕੇਸ ਐਕਟਿਵ ਹਨ।

Advertisement
Advertisement
Advertisement
Advertisement
Advertisement
error: Content is protected !!