ਸਰਬੱਤ ਦਾ ਭਲਾ ਟਰਸਟ ਨੇ ਕੋਰਨਟਾਇੰਨ ਸੈਂਟਰ ਲਈ ਡਿਪਟੀ ਕਮਿਸ਼ਨਰ ਨੂੰ 75 ਮੰਜੇ 75 ਗੱਦੇ ਕੀਤੇ ਭੇਟ

Advertisement
Spread information

300 ਗਰੀਬਾਂ ਨੂੰ ਵੱਡਿਆ ਰਾਸਨ,ਇੰਜ ਸਿੱਧੂ

ਸੋਨੀ ਪਨੇਸਰ  ਬਰਨਾਲਾ 22 ਮਈ 2020
                  ਸਰਦਾਰ ਐੱਸ ਪੀ ਸਿੰਘ ਉਬਰਾਏ ਚੇਅਰਮੈਨ ਸਰਬੱਤ ਦਾ ਭਲਾ ਟਰੱਸਟ ਪਟਿਆਲਾ ਵੱਲੋਂ ਅੱਜ ਕੋਰਨ ਟਾਇਨ ਸੈਂਟਰ ਲਈ 75 ਮੰਜੇ ਅਤੇ 75 ਗੱਦੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਭੇਟ ਕੀਤੇ ਸੰਸਥਾ ਦੇ ਪ੍ਰਧਾਨ ਜੱਸਾ ਸਿੰਘ ਉਚੇਚੇ ਤੌਰ ਤੇ ਪਹੁੰਚੇ ਜੱਸਾ ਸਿੰਘ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਅਤੇ ਐੱਸ ਪੀ ਸੁਖਦੇਵ ਸਿੰਘ ਵਿਰਕ ਨੂੰ ਇਕ ਇਕ ਬਾਕਸ ਮਾਸਕ ਅਤੇ ਸੈਨੇਟੈਜਰ ਭੇਟ ਕੀਤੇ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸੰਸਥਾ ਦੇ ਜਿਲਾ ਬਰਨਾਲਾ ਦੇ ਇੰਚਾਰਜ ਇੰਜ, ਗੁਰਜਿੰਦਰ ਸਿੰਘ ਸਿੱਧੂ ਨੇ ਦੇਂਦਿਆ ਕਿਹਾ ਬਾਦ ਵਿਚ 300 ਗਰੀਬ ਲੋਰਮੰਦਾ ਨੂੰ 19-19 ਕਿਲੋ  ਰਾਸਨ ਕਿੱਟਾ ਵੰਡਿਆ ਗਈਆਂ ਜਿਸ ਦਾ ਉਦਘਾਟਨ ਕੈਪਟਨ ਅਰੁਣ ਕੁਮਾਰ  ADC ਬਰਨਾਲਾ ਨੇ ਕੀਤਾ ਇੰਜ ਸਿੱਧੂ ਨੇ ਚੇਤੇ ਕਰਵਾਇਆ ਕੇ ਪਹਿਲਾ ਭੀ ਓਬਰਾਏ ਸਾਹਿਬ ਨੇ ਜਿਲਾ ਬਰਨਾਲਾ ਵਿੱਚ ਸਿਵਲ ਹਸਪਤਾਲ ਵਿਚ ਡਾਇਲਸਿਸ ਮਸੀਨ ਤੇ ਜੇਲ ਵਿਚ ਕੈਦੀਆਂ ਦੇ ਸਿੱਖਣ ਲਈ ਕੰਪਿਊਟਰ ਸੈਂਟਰ ਟੀਚਰ ਅਤੇ ਆਰ ਓ ਸਿਸਟਮ ਭੇਟ ਕੀਤਾ ਸੀ ਅਤੇ ਜਿਲੇ ਅੰਦਰ 150 ਦੇ ਕਰੀਬ ਬਜੁਰਗ ਮਾਤਮਾ ਨੂੰ 500 ਰੁਪਏ ਪ੍ਰਤੀ ਮਹੀਨਾ ਪੈਨਸਨ ਦੇ ਰਹੇ ਹਨ।ਇਸ ਆਫਤ ਦੀ ਘੜੀ ਵਿੱਚ ਓਬਰਾਏ ਸਾਹਿਬ ਨੇ ਸਮੁੱਚੇ ਪੰਜਾਬ ਵਿੱਚ ਹੀ ਨਹੀਂ ਬਲਕਿ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਵਿਚ ਕਈ ਕਰੋੜ ਦਾ ਰਾਸਨ ਆਪਣੀ ਸੰਸਥਾ ਰਾਹੀਂ ਵੰਡ ਦਿਤਾ ਇਸ ਮੌਕੇ DSP ਰਜੇਸ਼ ਕੁਮਾਰ ਛਿੱਬਰ ਜਗਦੀਪ ਸਿੰਘ ਬਾਬਾ ਸੁਖਦੇਵ ਸਿੰਘ ਬਲਵਿੰਦਰ ਸਿੰਘ ਸਮਾਓ ਸੁਖਮਿੰਦਰ ਸਿੰਘ ਫਤਹਿ ਪ੍ਰਭਾਕਰ ਪ੍ਰੀਤਮ ਸਿੰਘ ਜੌਹਲ ਲੈਫ,ਭੋਲਾ ਸਿੰਘ ਸਿੱਧੂ ਅਨੀਤਾ ਮੱਟੂ ਹਰਭਜਨ ਸਿੰਘ ਭਜੀ ਸੂਬੇਦਾਰ ਸਰਬਜੀਤ ਸਿੰਘ ਗੁਰਦੇਵ ਸਿੰਘ ਮੱਕੜ ਅਖੀਰ ਵਿੱਚ ਬਾਬਾ ਸੁਖਦੇਵ ਸਿੰਘ ਨੇ ਆਏ ਮਹਿਮਾਨਾਂ ਨੂੰ ਸਰੋਪੇ ਪਾਕੇ ਅਸ਼ੀਰਵਾਦ ਦਿੱਤਾ ਇੰਜ ਸਿੱਧੂ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Advertisement
Advertisement
Advertisement
Advertisement
Advertisement
error: Content is protected !!