ਹੈਡਮਾਸਟਰ ਸੂਬੇਦਾਰ ਕਮਲ ਸਰਮਾ ਨੂੰ ਰੀਟਾਇਰਮੈਟ ਤੇ ਦਿੱਤੀ ਸਾਨਦਾਰ ਵਿਦਾਇਗੀ ਪਾਰਟੀ – ਇੰਜ ਸਿੱਧੂ

Advertisement
Spread information

ਸੋਨੀ/ ਬਰਨਾਲਾ,  1 ਨਵੰਬਰ 2022

 ਸਾਬਕਾ ਸੂਬੇਦਾਰ ਜਿਨ੍ਹਾਂ ਨੇ 22 ਸਾਲ ਇੰਡੀਅਨ ਆਰਮੀ ਨੂੰ ਸਮਰਪਿਤ ਕਰਨ ਉਪਰੰਤ ਸਿੱਖੀਆ ਵਿਭਾਗ ਵਿੱਚ ਵੱਖ ਵੱਖ ਸਕੂਲਾ ਵਿੱਚ ਸੇਵਾ ਕਰਨ ਉਪਰੰਤ ਅੱਜ ਉਹ ਸਰਕਾਰੀ ਹਾਈ ਸਕੂਲ ਨੰਗਲ ਵਿੱਖੇ ਬਤੌਰ ਹੈਡਮਾਸਟਰ ਸੇਵਾ ਨਿਭਾਉਣ ਉਪਰੰਤ ਸੇਵਾਮੁੱਕਤ ਹੋ ਗਏ ਹਨ। ਇਸ ਖੁੱਸੀ ਵਿੱਚ ਬਰਨਾਲਾ ਉਹਨਾ ਦੇ ਗਰਿਹ ਵਿੱਖੇ ਸੀ੍ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਤੋ ਬਾਅਦ ਸਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਇਹ ਜਾਣਕਾਰੀ ਪਰੈਸ ਦੇ ਨਾ ਭਾਜਪਾ ਦੇ ਸੀਨੀਅਰ ਆਗੂ ਇੰਜ.ਗੁਰਜਿੰਦਰ ਸਿੰਘ ਸਿੱਧੂ ਨੇ ਇੱਕ ਪਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਕਮਲ ਸ਼ਰਮਾ ਅਤੇ ਉਹਨਾਂ ਦੀ ਧਰਮ ਪਤਨੀ ਲਾਭ ਕੌਰ ਨੂੰ ਜਿੱਥੇ ਸੈਨਿਕ ਵਿੰਗ ਦੇ ਬਹੁਤ ਸਾਰੇ ਸਾਬਕਾ ਫੌਜੀਆ ਨੇ ਸਨਮਾਨਤ ਕੀਤਾ।  ਉਥੇ ਜ਼ੀਰੋ ਪੁਆਇੰਟ ਦੀ ਪੰਚਾਇਤ ਦੇ ਸਰਪੰਚ ਗੁਰਪਰੀਤ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਸਨਮਾਨਤ ਕੀਤਾ।   ਨਗਰ ਪੰਚਾਇਤ ਨੰਗਲ ਵੱਲੋਂ ਭੀ ਕਮਲ ਸ਼ਰਮਾ ਨੂੰ ਸਨਮਾਨਤ ਕੀਤਾ ਗਿਆ ਅਤੇ ਪਿੰਡ ਦੇ ਵੱਖ ਵੱਖ ਕਲੱਬਾਂ ਨੇ ਅਤੇ ਸਾਰੇ ਸਕੂਲ ਦੇ ਸਟਾਫ ਵੱਲੋਂ ਭੀ ਕਮਲ ਸ਼ਰਮਾ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਕੈਪਟਨ ਗੁਰਜੰਟ ਸਿੰਘ, ਵਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ, ਸੂਬੇਦਾਰ ਮੇਜਰ ਰਾਜ ਸਿੰਘ, ਲੈਫਟੀਨੈਂਟ ਭੋਲਾ ਸਿੰਘ ਸਿੱਧੂੂ, ਸੂਬੇਦਾਰ ਸਰਬਜੀਤ ਸਿੰਘ, ਗੁਰਦੇਵ ਸਿੰਘ ਮੱਕਡ਼ਾਾ,  ਸੂਬੇਦਾਰ ਸੁਰਿਦਰ ਸਿੰਘ, ਹਰਜੀਤ ਸਿੰਘ, ਸੂਬੇਦਾਰ ਸੁੱਖਦੇਵ ਸਿੰਘ ਮੱਲੀ, ਹੌਲਦਾਰ ਰੇਸਮ ਸਿੰਘ, ਸਾਬਕਾ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਬਲਦੇਵ ਸਿੰਘ, ਸੂਬੇਦਾਰ ਪਰਮਜੀਤ ਸਿੰਘ ਰਾਣੂ, ਸੁਰਜੀਤ ਸਿੰਘ, ਬੈਕ ਮੈਨੇਜਰ ਬਲਵਿੰਦਰ ਸਿੰਘ, ਹਰਜੀਤ ਸਿੰਘ ਅਤੇ ਬਾਬਾ ਜਸਪਾਲ ਸਿੰਘ ਹਮੀਦੀ ਵਾਲਿਆ ਨੇ ਆਪਣੇ ਜਥੇ ਸਮੇਤ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ।

Advertisement
Advertisement
Advertisement
Advertisement
Advertisement
Advertisement
error: Content is protected !!