2 ਅਕਤੂਬਰ ਨੂੰ ਹੋਣ ਵਾਲੀ 23ਵੀਂ ਸੂਬਾ ਕਾਨਫਰੰਸ ਸਬੰਧੀ ਕੀਤੀ ਵਿਚਾਰ ਚਰਚਾ

Advertisement
Spread information

2 ਅਕਤੂਬਰ ਨੂੰ ਹੋਣ ਵਾਲੀ 23ਵੀਂ ਸੂਬਾ ਕਾਨਫਰੰਸ ਸਬੰਧੀ ਕੀਤੀ ਵਿਚਾਰ ਚਰਚਾ

 

ਫਿਰੋਜ਼ਪੁਰ 28 ਸਤੰਬਰ 2022 (ਬਿੱਟੂ ਜਲਾਲਾਬਾਦੀ  )

Advertisement

ਪੰਜਾਬ ਸੁਬਾਰਡੀਨੇਟਰ ਸਰਵਿਸ ਫਡੈਰਸ਼ਨ ਫਿਰੋਜ਼ਪੁਰ ਦੇ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਕਮਰਾ ਨੰਬਰ 19 ਡੀਏਸੀ ਕੰਪਲੈਕਸ ਵਿਖੇ ਜਰੂਰੀ ਮੀਟਿੰਗ ਹੋਈ। ਇਸ ਮੀਟਿੰਗ ਵਿਚ 23ਵੀਂ ਸੂਬਾ ਕਾਨਫਰੰਸ 2 ਅਕਤੂਬਰ 2022 ਨੂੰ ਜਿਲ੍ਹਾ ਮੋਗਾ ਵਿਖੇ ਨਛੱਤਰ ਸਿੰਘ ਭਵਨ ਵਿਖੇ ਹੋਣ ਜਾ ਰਹੀ ਹੈ। ਜਿਸ ਵਿਚ ਸਮੂਹ ਮੁਲਾਜਮਾਂ ਨੇ ਫੈਸਲਾ ਕੀਤਾ ਹੈ ਕਿ ਇਸ ਵਿਚ ਫਿਰੋਜ਼ਪੁਰ ਜਿਲ੍ਹੇ ਮੁਲਾਜਮ ਵੱਧ ਚੜ੍ਹ ਕੇ ਹਿੱਸਾ ਪਾਉਣਗੇ । ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਫਿਰੋਜਪੁਰ ਦੇ ਵੱਡੀ ਗਿਣਤੀ ਵਿਚ ਵੱਖ-ਵੱਖ ਵਿਭਾਗਾਂ ਦੇ ਮੁਲਾਜਮ ਜਿਲ੍ਹਾ ਮੋਗਾ ਵਿਖੇ ਹੋਣ ਵਾਲੀ ਸੂਬਾ ਕਾਨਫੰਰਸ ਵਿਖੇ ਸ਼ਾਮਲ ਹੋਣਗੇ।

 

ਇਸ ਮੌਕੇ ਪਰਵੀਨ ਕੁਮਾਰ, ਅਜੀਤ ਸਿੰਘ ਸੋਢੀ, ਓਮ ਪ੍ਰਕਾਸ਼, ਜਸਪਾਲ ਸਿੰਘ ਔਲਖ, ਸਿਚਾਈ ਵਿਭਾਗ ਮਨਜੀਤ ਸਿੰਘ, ਰਾਮਬੀਰ, ਡੀਸੀ ਦਫਤਰ ਬੂਟਾ ਸਿੰਘ, ਖਜਾਨ ਸਿੰਘ, ਸੁਰਿੰਦਰ ਜੋਸਨ ਪੈਨਸ਼ਨ ਯੂਨੀਅਨ, ਕੇਵਲ ਕ੍ਰਿਸ਼ਨ, ਪਨਸਪ ਵਿਭਾਗ ਮਾਨ ਸਿੰਘ ਭੱਟੀ, ਸਿਵਲ ਸਰਜਨ ਵਿਭਾਗ ਭੁਪਿੰਦਰ ਸੋਨੀ ਅਤੇ ਮਨਿੰਦਰ ਸਿੰਘ, ਖੁਰਾਕ ਸਪਲਾਈ ਵਿਭਾਗ ਰਾਮ ਦਿਆਲ ਅਤੇ ਬਲਵੀਰ ਸਿੰਘ, ਸਿੱਖਿਆ ਵਿਭਾਗ ਦਲਵਿੰਦਰ ਸਿੰਘ ਅਟਵਾਲ, ਸਿੰਚਾਈ ਵਿਭਾਗ ਕੈਨਾਲ ਕਲੋਨੀ ਮਹੇਸ਼ ਕੁਮਾਰ ਅਤੇ ਮੁਨਸ਼ੀ ਰਾਮ, ਜਿਲ੍ਹਾ ਪ੍ਰੀਸ਼ਦ ਤੋਂ ਦਲੀਪ ਕੁਮਾਰ ਅਤੇ ਰਮੇਸ਼ ਕੁਮਾਰ, ਸਿਵਲ ਹਸਪਤਾਲ ਤੋਂ ਅਜੀਤ ਗਿੱਲ ਅਤੇ ਰਾਜ ਕੁਮਾਰ, ਵਾਟਰ ਸਪਲਾਈ ਵਿਭਾਗ ਤੋਂ ਰਾਜ ਕੁਮਾਰ ਅਤੇ ਸੁਖਵੰਤ ਸਿੰਘ, ਵੇਅਰ ਹਾਊਸ ਤੋਂ ਵਿਜੈ ਕੁਮਾਰ ਅਤੇ ਰੰਗਤ ਰਾਮ ਆਦਿ ਹਾਜਰ ਸਨ।

Advertisement
Advertisement
Advertisement
Advertisement
Advertisement
error: Content is protected !!