ਏ.ਐਸ. ਅਰਸ਼ੀ , ਚੰਡੀਗੜ੍ਹ 5 ਜੁਲਾਈ 2022
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਮੰਤਰੀਆਂ ਨੂੰ ਮੰਤਰਾਲਿਆਂ ਦੀ ਨਵੇਂ ਸਿਰਿਉਂ ਵੰਡ ਕਰ ਦਿੱਤੀ ਹੈ। ਪੁਰਾਣੇ ਮੰਤਰੀਆਂ ਦੇ ਕੁੱਝ ਵਿਭਾਗ ਬਦਲ ਕੇ,ਉਨ੍ਹਾਂ ਨੂੰ ਕੁੱਝ ਨਵੇਂ ਮਹਿਕਮੇ ਵੀ ਦਿੱਤੇ ਹਨ ਅਤੇ ਨਵੇਂ ਬਣਾਏ ਪੰਜ ਮੰਤਰੀਆਂ ਨੂੰ ਵੀ ਵਿਭਾਗ ਦੇ ਦਿੱਤੇ ਗਏ ਹਨ। ਸਿੱਖਿਆ ਮੰਤਰੀ ਮੀਤ ਹੇਅਰ ਤੋਂ ਸਕੂਲ ਸਿੱਖਿਆ ਵਿਭਾਗ ਲੈ ਕੇ,ਮਾਈਨਿੰਗ ਤੇ ਜੇਲ੍ਹਾਂ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੌਂਪਿਆ ਗਿਆ ਹੈ। ਮੰਤਰਾਲਿਆਂ ਦੀ ਵੰਡ ਹੇਠ ਲਿਖੇ ਅਨੁਸਾਰ ਹਨ।Ministers Deptt.