ਰਾਜਪੁਰਾ ਦੀ ਰਹਿਣ ਵਾਲੀ ਸੀ ਕੋਰੋਨਾ ਪੌਜੋਟਿਵ ਔਰਤ
ਰਾਜੇਸ਼ ਗੌਤਮ ਪਟਿਆਲਾ 27 ਅਪ੍ਰੈਲ2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜਿਲ੍ਹੇ ਪਟਿਆਲਾ ਚ, ਕੋਰੋਨਾ ਪੌਜੇਟਿਵ ਔਰਤ ਦੀ ਪਹਿਲੀ ਮੌਤ ਹੋਈ ਹੈ। ਰਾਜਪੁਰਾ ਦੀ ਰਹਿਣ ਵਾਲੀ ਕਰੀਬ 63 ਸਾਲਾ ਮਹਿਲਾ ਕਮਲੇਸ਼ ਰਾਣੀ ਰਜਿੰਦਰਾ ਹਸਪਤਾਲ ਪਟਿਆਲਾ ਚ, ਜੇਰ-ਏ- ਇਲਾਜ਼ ਸੀ। ਜਿਸਨੇ ਸੋਮਵਾਰ ਦੀ ਦੁਪਹਿਰ ਕੋਰੋਨਾ ਵਾਇਰਸ ਦਾ ਹਮਲਾ ਨਾ ਝੱਲਦੇ ਹੋਏ, ਪ੍ਰਾਣ ਤਿਆਗ ਦਿੱਤੇ। ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਅਨੁਸਾਰ ਕਮਲੇਸ਼ ਰਾਣੀ ਦਾ ਅੰਤਿਮ ਸੰਸਕਾਰ ਰਾਜਪੁਰਾ ਵਿਖੇ ਹੋਵੇਗਾ।