ਕਾਂਗਰਸ ਨੂੰ ਝਟਕਾ ਦਰਜਨਾਂ ਆਹੁਦੇਦਾਰਾਂ ਹੋਏ ਆਪ ਵਿੱਚ ਸ਼ਾਮਿਲ
ਪ੍ਰਦੀਪ ਕਸਬਾ , ਸੰਗਰੂਰ , 4 ਫ਼ਰਵਰੀ 2022
ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੰਗਰੂਰ ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਜਿਲ੍ਹਾਂ ਜਰਨਲ ਸੈਕਟਰੀ ਰਛਪਾਲ ਸਿੰਘ ਆਪਣੇ ਦਰਜਨਾਂ ਸੀਨੀਅਰ ਕਾਗਰਸੀ ਆਹੁਦੇਦਾਰਾ ਸਮੇਤ ਕਾਂਗਰਸ ਨੂੰ ਅਲਵਿਦਾ ਆਖ ਕੇ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।
ਪਾਰਟੀ ਵਿੱਚ ਸ਼ਾਮਿਲ ਹੋਣ ਤੇ ਨਰਿੰਦਰ ਕੌਰ ਭਰਾਜ ਨੇ ਸਾਰੇ ਸਾਥੀਆ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸੰਗਰੂਰ ਹਲਕੇ ਦੇ ਲੋਕ ਬਦਲਾਅ ਲਈ ਤਿਆਰ ਹਨ ਅਤੇ ਹਲਕੇ ਦੇ ਬਾਹਰੀ ਉਮੀਦਵਾਰਾਂ ਨੂੰ ਹਲਕੇ ਤੋਂ ਬਾਹਰ ਭੇਜਣ ਲਈ ਹਲਕੇ ਦੀ ਜੰਮਪਲ ਆਪਣੀ ਧੀ ਦਾ ਡਟਕੇ ਸਾਥ ਦੇ ਰਹੇ ਹਨ।
ਇਸ ਮੌਕੇ ਗੁਰਪ੍ਰੀਤ ਸੋਨੂੰ ਜਰਨਲ ਸੈਕਟਰੀ ਯੂਥ ਕਾਂਗਰਸ,ਸੰਦੀਪ ਸੈਣੀ,ਜਸਵਿੰਦਰ ਸਿੰਘ ਯੂਥ ਕਾਂਗਰਸ,ਭੀਮ ਸੈਨ ਸਰਮਾਂ ਵਾਈਸ ਬਲਾਕ ਪ੍ਰਧਾਨ,ਕਾਰਤਿਕ ਯੂਥ ਕਾਂਗਰਸ,ਅਮਨਦੀਪ ਸਿੰਘ,ਰਵਿੰਦਰ ਸਿੰਘ,ਅਮਰਜੀਤ ਸਿੰਘ,ਮਨਜਿੰਦਰ ਸਿੰਘ,ਯੁਵਰਾਜ ਗਿੱਲ,ਮਨਿੰਦਰ ਮੋਨੂੰ,ਮਲਕੀਤ ਸਿੰਘ ਬੰਗਾਵਾਲੀ ਵੀ ਕਾਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿ