Skip to content
BARNALA TODAY

BARNALA TODAY

ਹੁਣ ਤੁਹਾਡੇ ਮਤਲਬ ਦੀ ਹਰ ਖ਼ਬਰ ਤੁਹਾਡੇ ਤੱਕ

  • ਮੁੱਖ ਪੰਨਾ
  • ਵੀਡੀਓ ਖ਼ਬਰਾਂ
  • ਬਰਨਾਲਾ-ਬੋਲਦਾ-ਹੈ…
  • ਇਸ਼ਤਿਹਾਰ
  • ਜ਼ਿਲ੍ਹੇ ਤੋਂ ਪਾਰ
  • हिन्दी समाचार
  • English News
    • ਸੂਚਨਾ ਅਤੇ ਸੁਝਾਅ
      • ਸੰਪਰਕ
  • OUR TEAM
  • E-PAPER
  • Home
  • ਬਰਨਾਲਾ ਦੇ ਸਮੂਹ ਅਫਸਰਾਂ ਵੱਲੋਂ ਨਵੇਂ ਵਰ੍ਹੇ-2022 ਦੀਆਂ ਲੱਖ-ਲੱਖ ਵਧਾਈਆਂ

ਵੀਡੀਓ ਖ਼ਬਰਾਂ

https://www.youtube.com/watch?v=IgPeeI8CiLc

Support The Barnala Today

ਕਿਸੇ ਵੀ ਰਾਸ਼ੀ ਰਾਹੀ ਬਰਨਾਲਾ Today ਦਾ ਸਮਰਥਨ ਕਰੋ

ਨਿਰਪੱਖ ਅਤੇ ਪੂੂੰਜ਼ੀਪਤੀਆਂ ਦੇ ਪੰਜੇ ਤੋ ਆਜ਼ਾਦ ਪੱਤਰਕਾਰਿਤਾ
ਨੂੰ ਮਜ਼ਬੂਤ ਕਰਨ ਲਈ ਆਰਥਿਕ ਸਹਿਯੋਗ ਮੀਲ ਪੱਥਰ ਸਾਬਿਤ
ਹੋਵੇਗਾ। 

 
  • ਸੱਜਰੀ ਖ਼ਬਰ
  • ਗਿਆਨ-ਵਿਗਿਆਨ
  • ਪੰਜਾਬੀ ਖ਼ਬਰਾਂ
  • ਮਾਲਵਾ
  • ਰਾਜਸੀ ਹਲਚਲ

ਬਰਨਾਲਾ ਦੇ ਸਮੂਹ ਅਫਸਰਾਂ ਵੱਲੋਂ ਨਵੇਂ ਵਰ੍ਹੇ-2022 ਦੀਆਂ ਲੱਖ-ਲੱਖ ਵਧਾਈਆਂ

Barnala Today4 years ago4 years ago01 mins
Advertisement
Spread information

ਬਰਨਾਲਾ ਦੇ ਸਮੂਹ ਅਫਸਰਾਂ ਵੱਲੋਂ ਨਵੇਂ ਵਰ੍ਹੇ-੨੦੨੨ ਲੱਖ-ਲੱਖ ਵਧਾਈਆਂ


ਰਵੀ ਸੈਣ,ਬਰਨਾਲਾ,1 ਜਨਵਰੀ (2022)
ਸ੍ਰੀਮਤੀ ਅਲਕਾ ਮੀਨਾ,ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਦੇ ਸਮੂਹ ਗਜ਼ਟਿਡ ਅਫਸਰਾਂ ਅਤੇ ਹੋਰ ਮੁਲਾਜ਼ਮਾਂ ਨੇ ਮਿਲਕੇ ਨਵੇਂ ਵਰ੍ਹੇ-੨੦੨੨ ਦੀ ਆਮਦ ਅਤੇ ਸ਼ੁੱਭ ਆਰੰਭ ਮੌਕੇ ਪੁਲਿਸ ਲਾਈਨ ਬਰਨਾਲਾ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਐਸ.ਐਸ.ਪੀ ਸਾਹਿਬ ਬਰਨਾਲਾ ਅਤੇ ਸ਼੍ਰੀ ਕੁਲਦੀਪ ਸਿੰਘ ਸੋਹੀ, ਐਸ.ਪੀ. (ਹੈੱਡਕੁਆਟਰ) ਬਰਨਾਲਾ ਜੀ ਨੇ ਇਸ ਮੌਕੇ ਬੋਲਦਿਆਂ ਹੋਇਆ ਹਾਜ਼ਰੀਨ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਕਿ ਜਿਸ ਤਰੀਕੇ ਨਾਲ ਪਿਛਲੇ ਸਾਲ ਦੌਰਾਨ ਵਧੀਆ ਢੰਗ ਨਾਲ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਈ ਹੈ, ਇਸੇ ਤਰੀਕੇ ਨਾਲ ਨਵੇਂ ਸਾਲ ਵਿੱਚ ਵੀ ਸਾਰੇ ਮੁਲਾਜ਼ਮ ਤਨਦੇਹੀ ਨਾਲ ਡਿਊਟੀ ਨਿਭਾਉਣ ਦਾ ਸਕੰਲਪ ਲੈਣ ਅਤੇ ਮੌਕਾ ਪਰ ਹਾਜ਼ਰ ਪਬਲਿਕ ਨੂੰ ਵੀ ਬੇਨਤੀ ਕੀਤੀ ਗਈ ਕਿ ਉਹ ਵੀ ਪੰਜਾਬ ਪੁਲਿਸ ਦਾ ਸਮੇਂ-ਸਮੇਂ ਸਿਰ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣ ਵਿੱਚ ਸਹਿਯੋਗ ਦੇਣ।
ਇਸ ਮੌਕੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਰਿਟਾਇਰਡ ਪੁਲਿਸ ਕਰਮਚਾਰੀਆਂ (ਸੀਨੀਅਰ ਸਿਟੀਜ਼ਨ) ਨੂੰ ਬੁਲਾ ਕੇ ਉਹਨਾਂ ਦੇ ਦੁੱਖ ਤਕਲੀਫਾਂ ਸੁਨਣ ਅਤੇ ਉਹਨਾਂ ਦਾ ਸਨਮਾਨ ਕਰਕੇ ਓਲਦੲਰ’ਸ ਧੳੇ ਮਨਾਇਆ ਗਿਆ। ਇਸ ਮੌਕੇ ੧੦ ਸੀਨੀਅਰ ਰਿਟਾਇਰਡ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਬਰਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸ਼੍ਰੀ ਬਲਦੇਵ ਸਿੰਘ, ਪ੍ਰਧਾਨ ਜ਼ਿਲ੍ਹਾ ਪੰਜਾਬ ਪੁਲਿਸ ਪੈੱਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ-੧ ਅਤੇ ਸ਼੍ਰੀ ਗਮਦੂਰ ਸਿੰਘ, ਪ੍ਰਧਾਨ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ-੨ ਬਰਨਾਲਾ ਵੀ ਹਾਜ਼ਰ ਸਨ। ਜਿੰਨ੍ਹਾ ਨੇ ਆਪਣੀਆਂ ਦੁੱਖ ਤਕਲੀਫਾਂ ਦੱਸਦੇ ਹੋਏ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਨੂੰ ਬੱਸ ਕਿਰਾਏ ਦੀ ਮੁਆਫ਼ੀ ਚੱਲਦੀ ਰਹਿਣੀ ਚਾਹੀਦੀ ਹੈ, ਸੁਵਿਧਾ ਕੇਂਦਰਾਂ ਵਿੱਚ ਸੇਵਾਵਾਂ ਲੈਣ ਲਈ ਉਹਨਾਂ ਨੂੰ ਫ਼ੀਸ ਮੁਆਫ਼ੀ ਹੋਣੀ ਚਾਹੀਦੀ ਹੈ, ਰਿਟਾਇਰ ਕਰਮਚਾਰੀਆਂ ਦੇ ਬੱਚਿਆਂ ਨੂੰ ਇਲਾਜ ਲਈ ਸਸਤੀਆਂ ਦਵਾਈਆਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਨਵੀਆਂ ਹਦਾਇਤਾਂ ਅਨੁਸਾਰ ਪੈਨਸ਼ਨ ਜਲਦੀ ਰਿਵਾਇਜ਼ ਹੋਣੀ ਚਾਹੀਦੀ ਹੈ।
ਸੀਨੀਅਰ ਪੁਲਿਸ ਕਪਤਾਨ ਬਰਨਾਲਾ ਜੀ ਵੱਲੋਂ ਰਿਟਾਇਰਡ ਅਧਿਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹਨਾਂ ਦੀਆਂ ਇਹਨਾਂ ਮੰਗਾਂ ਬਾਰੇ ਸੀਨੀਅਰ ਅਫ਼ਸਰਾਨ ਬਾਲਾ ਨੂੰ ਲਿਖਕੇ ਭੇਜਿਆ ਜਾਵੇਗਾ ਅਤੇ ਇਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ ਕੀਤੀ ਜਾਵੇਗੀ।
ਇਸ ਮੌਕਾ ਪਰ ਲੰਗਰ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸ ਸਮੇਂ ਸ਼੍ਰੀ ਕੁਲਦੀਪ ਸਿੰਘ ਸੋਹੀ ਕਪਤਾਨ ਪੁਲਿਸ (ਹੈੱਡਕੁਆਟਰ) ਬਰਨਾਲਾ, ਮਿਸ ਹਰਵੰਤ ਕੌਰ ਕਪਤਾਨ ਪੁਲਿਸ (ਪੀ.ਬੀ.ਆਈ) ਬਰਨਾਲਾ, ਸ਼੍ਰੀ ਦਵਿੰਦਰ ਸਿੰਘ ਉੱਪ ਕਪਤਾਨ ਪੁਲਿਸ (ਸਥਾਨਕ) ਬਰਨਾਲਾ, ਸ਼੍ਰੀ ਰਵਿੰਦਰ ਸਿੰਘ ਉੱਪ ਕਪਤਾਨ ਪੁਲਿਸ (ਡੀ) ਬਰਨਾਲਾ, ਸ਼੍ਰੀ ਰਾਮ ਜੀ ਉਪ ਕਪਤਾਨ ਪੁਲਿਸ (ਹੋਮੀਸਾਈਡ ਐਂਡ ਫੋਰੈਸਿੰਕ) ਬਰਨਾਲਾ, ਸ਼੍ਰੀ ਲਖਵੀਰ ਸਿੰਘ ਟਿਵਾਣਾ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਬਰਨਾਲਾ, ਸ਼੍ਰੀ ਬਲਜੀਤ ਸਿੰਘ ਬਰਾੜ, ਉੱਪ ਕਪਤਾਨ ਪੁਲਿਸ ਸਬ ਡਵੀਜਨ ਤਪਾ, ਸ਼੍ਰੀ ਜਤਿੰਦਰਪਾਲ ਸਿੰਘ ਉੱਪ ਕਪਤਾਨ ਪੁਲਿਸ ਸਬ ਡਵੀਜਨ ਮਹਿਲ ਕਲਾਂ ਅਤੇ ਸਮੂਹ ਮੁੱਖ ਅਫ਼ਸਰ ਥਾਣਾ ਹਾਜ਼ਰ ਸਨ।
Advertisement
Advertisement
Advertisement
Advertisement

Post navigation

Previous: ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਸਮਾਨ ਭੇਂਟ ਕਰਕੇ ਨਵੇਂ ਵਰ੍ਹੇ ਨੂੰ ਖੁਸ਼ਆਮਦੀਦ ਕਿਹਾ
Next: ਬਾਬਾ ਵਿਸ਼ਵਕਰਮਾ ਮੰਦਿਰ ਦੇ ਨਵੀਨੀਕਰਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ 1 ਕਰੋੜ ਦਾ ਚੈਂਕ

Related News

ਕੇਵਲ ਢਿੱਲੋਂ ਨੇ ਵਿੰਨ੍ਹੇ ਤਿੱਖੇ ਨਿਸ਼ਾਨੇ..! ਕਿਹਾ, ਵਿਰੋਧੀ ਗੱਠਜੋੜ ਦਾ ‘ਮਹਿਲਾ ਵਿਰੋਧੀ’ ਚਿਹਰਾ ਨੰਗਾ

Barnala Today1 day ago 0

Barnala-ਇੱਕ ਰਾਜਸੀ ਆਗੂ ਦੇ ਹੋਟਲ ‘ਚ ਪੁਲਿਸ ਦਾ ਛਾਪਾ, ਕਮਰਿਆਂ ‘ਚੋਂ ਨਿਕਲਿਆ ‘ਗੰਦਾ ਖੇਡ’!

Barnala Today2 days ago 0

ਟ੍ਰਾਈਡੈਂਟ ਵਿਜ਼ਨ 2026: ਤਕਨੀਕੀ ਨਵੀਨਤਾ ਅਤੇ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਜਸ਼ਨ

Barnala Today4 days ago 0
  • ਕੇਵਲ ਢਿੱਲੋਂ ਨੇ ਵਿੰਨ੍ਹੇ ਤਿੱਖੇ ਨਿਸ਼ਾਨੇ..! ਕਿਹਾ, ਵਿਰੋਧੀ ਗੱਠਜੋੜ ਦਾ ‘ਮਹਿਲਾ ਵਿਰੋਧੀ’ ਚਿਹਰਾ ਨੰਗਾ22-04-2026
  • Barnala-ਇੱਕ ਰਾਜਸੀ ਆਗੂ ਦੇ ਹੋਟਲ ‘ਚ ਪੁਲਿਸ ਦਾ ਛਾਪਾ, ਕਮਰਿਆਂ ‘ਚੋਂ ਨਿਕਲਿਆ ‘ਗੰਦਾ ਖੇਡ’!21-04-2026
  • ਟ੍ਰਾਈਡੈਂਟ ਵਿਜ਼ਨ 2026: ਤਕਨੀਕੀ ਨਵੀਨਤਾ ਅਤੇ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਜਸ਼ਨ20-04-2026
  • E-Mail ਬਲਾਸਟ :- ਮਾਪਿਆਂ ਦੀ ਜਾਨ ਮੁੱਠੀ ‘ਚ, ਅਧਿਕਾਰੀ ਕਹਿੰਦੇ ‘ਸਭ ਠੀਕ ਹੈ’!16-04-2026
  • ਬੁਟੀਕ ਦੀ ਆੜ ‘ਚ ਰਚੀ ਲੁੱਟ ਦੀ ਸਾਜ਼ਿਸ਼ :- ਆਸ਼ਿਕ ਨੇ ਪ੍ਰੇਮਿਕਾ ਦੇ ਪਤੀ ਨੂੰ ਮਾਰੀ ਗੋਲੀ ..!13-04-2026
  • ਵਿਧਾਇਕ ਉੱਗੋਕੇ ਵਲੋਂ ਮੈਰਿਟ ਵਿਚ ਆਉਣ ਵਾਲੀ ਪੱਖੋਂ ਕਲਾਂ ਦੀ ਧੀ ਦਾ ਸਨਮਾਨ13-04-2026
  • Police ਦੇ ਨੱਕ ਹੇਠ ਲੁਟੇਰਿਆਂ ਦੀ ‘ਪਿਕਨਿਕ’: ਪੁਲਿਸ ਲੱਭਦੀ ਰਹੀ ਪੈੜਾਂ, ਲੁਟੇਰੇ ਵੰਡਦੇ ਰਹੇ ਦਹਿਸ਼ਤ!12-04-2026
  • Governor Kataria Lauds AIIMS Bathinda’s Regional Healthcare Impact11-04-2026
  • 8 ਵੀਂ ਜਮਾਤ ‘ਚ ਦੇਖਿਆ ਸੀ DC ਬਣਨ ਦਾ ਸੁਪਨਾ, ਅੱਜ ਸੰਭਾਲੀ ਪਟਿਆਲਾ ਦੀ ਕਮਾਨ…! ਕੌਣ ਹਨ ਡਾ. ਹਿਮਾਂਸ਼ੂ10-04-2026
  • ਮਨੀਸ਼ ਸ਼ਿਸ਼ੋਦੀਆ ਤੇ ਅਰੋੜਾ ਨੇ ਚੁਣੇ ਆਪਣੇ ‘ਸੂਰਮੇ’, ਪੜ੍ਹੋ ਕਿਹੜੇ ਵਕੀਲ ਨੂੰ ਮਿਲਿਆ ਕਿਹੜਾ ਅਹੁਦਾ!02-04-2026
  • ਪਿੱਛਾ ਕਰਦੀ ਮੌਤ ਨੂੰ ਨੌਜਵਾਨਾਂ ਨੇ ਇਉਂ ਦਿੱਤਾ ਚਕਮਾ ‘ਤੇ…30-03-2026
  • ..ਤੇ ਠੇਕੇਦਾਰ’ ਟੰਗਿਆ ਗਿਆ, ਪਰ ‘ਮਾਵਾਂ ਦੇ ਪੁੱਤ’ ਕੌਣ ਮੋੜੇਗਾ..?29-03-2026
  • Barnala ‘ਚ ਜਿਸਮ ਫ਼ਿਰੋਸ਼ੀ ਦੇ ਅੱਡੇ ਤੇ Raid ..! ਮਕਾਨ ਮਾਲਕਣ ਸਣੇ 4 ਨੂੰ ਫੜਿਆ.29-03-2026
  • ਬਰਨਾਲਾ ‘ਚ ਕਹਿਰ: ਨੀਂਦ ‘ਚ ਹੀ ਮੌਤ ਨੇ ਪਾਇਆ ਘੇਰਾ, ਮਿੱਟੀ ਦੇ ਢੇਰ ‘ਚ ਤਬਦੀਲ ਹੋਈ ਜ਼ਿੰਦਗੀ..!29-03-2026
  • Big action-ਗੈਂਗਸਟਰਾਂ ਦੇ ਇਰਾਦਿਆਂ ਤੇ ਪੁਲਿਸ ਨੇ ਫੇਰਿਆ ਪਾਣੀ…!29-03-2026
  • ਓਟ ‘ਚ ਸੰਨ੍ਹ:- ਸਖ਼ਤ ਪਹਿਰੇ ‘ਚ ਗਾਰਡ ਨੂੰ ਚਕਮਾ ਦੇ ਕੇ ਕਰਿਆ ਵਾਕਾਂ..!”27-03-2026
  • ਕਾਊਂਟਰ ਇੰਟੈਲੀਜੈਂਸ ਦਫ਼ਤਰ ‘ਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼..!26-03-2026
  • “CM ਮਾਨ ਦੀ ਘੁਰਕੀ ਤੋਂ ਡਰਿਆ ਰਾਜਾ ਵੜਿੰਗ..! CBI ਜਾਂਚ ਦੀ ਮੰਗ ਤੋਂ ਪਿੱਛੇ ਹਟੇ”25-03-2026
  • ਪਿਆਰ ਦੇ ਨਾਂ ‘ਤੇ ਵਾਸਨਾ ਦਾ ਨੰਗਾ ਨਾਚ…! ਪੁਲਿਸ ਨੇ ਲਿਆ ਐਕਸ਼ਨ25-03-2026
  • ਬਦਲਾਅ ਦੇ ਨਾਂ ‘ਤੇ ਬੇਰੁਜ਼ਗਾਰਾਂ ਨੂੰ ਮਿਲੇ “ਡੰਡੇ” ਸਰਕਾਰੀ ਸਕੂਲ ਖਾਲੀ, ਪਰ ਭਰਤੀਆਂ ‘ਤੇ ਲੱਗਾ ਜਿੰਦਰਾ24-03-2026
  • ਪੰਜਾਬ ‘ਚ ਨਗਰ ਨਿਗਮ ਚੋਣਾਂ ‘ਤੇ ਹਾਈਕੋਰਟ ਦਾ ‘ਹੰਟਰ’ -ਹੁਣ ਟੁੱਟੂ ਪ੍ਰਸ਼ਾਸਕਾਂ ਦਾ ਰਾਜ?18-03-2026

ਸਮਾਜਿਕ ਪ੍ਰੋਫਾਈਲ

  • Facebook
  • Email
  • YouTube

Chief Editor- Harinder Nikka

Categories

Archives

Search

ਪਾਠਕ ਸੱਜਣ

FOLLOW US

ABOUT US

ਅਦਾਰਾ ,,ਬਰਨਾਲਾ ਟੂਡੇ ,, ਪਾਠਕਾਂ ਦੀ ਮੰਗ ਤੇ ਮੀਡੀਆ ਦੀਆਂ ਸੁਰਖੀਆਂ ਬਨਣ ਤੋਂ ਅਕਸਰ ਰਹਿ ਜਾਂਦੀਆਂ ਖਬਰਾਂ ਨੂੰ ਪ੍ਰਮੁੱਖਤਾ ਨਾਲ ਉਜਾਗਰ ਕਰਨ ਲਈ ਸ਼ੁਰੂ ਕੀਤਾ ਗਿਆ ਹੈ ਅਤੇ ਪੱਤਰਕਾਰੀ ਦੇ ਲਗਾਤਾਰ ਡਿੱਗਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਸੀਂ ਹਮੇਸ਼ਾ ਵਚਨਬੱਧ ਰਹਾਂਗੇ। BARNALA TODAY is News portal and official website is www.Barnalatoday.com. Senior journalist Harinder Nikka is Chief Editor of TODAY NEWS group which contains News portal and web channel. Barnala Today came into journalism field on 29 February 2020 & with independent journalism it got trust of readers. We are the voice of common man who is aggrieved by Adminstration and injustice. we always publish unique news which suppressed by leading news papers and news portals. we support Independent and investigative journalism.

Contact us: barnalatoday.com@gmail.com

Trendy News - News WordPress Theme. All Rights Reserved 2026. Powered By BlazeThemes.
error: Content is protected !!