Skip to content
- Home
- ਪੰਜਾਬ ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ
Advertisement

ਪੰਜਾਬ ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ
ਪੰਜਾਬ ‘ਚ 26 ਜੁਲਾਈ ਤੋਂ ਖੁੱਲ੍ਹਣਗੇ ਸਕੂਲ
ਕੋਵਿਡ ਰਿਵਿਊ ਮੀਟਿੰਗ ‘ਚ ਲਿਆ ਗਿਆ ਫੈਸਲਾ
10ਵੀਂ, 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਖੋਲ੍ਹੇ ਜਾਣਗੇ ਸਕੂਲ
ਸਿਰਫ ਵੈਕਸੀਨ ਦੀਆਂ ਦੋਵੇਂ ਡੋਜ਼ ਲਵਾ ਚੁੱਕੇ ਅਧਿਆਪਕ ਤੇ ਸਟਾਫ ਹੀ ਆ ਸਕਣਗੇ ਸਕੂਲ
ਸਕੂਲ ਆਉਣ ਲਈ ਮਾਪਿਆਂ ਦੀ ਮਨਜ਼ੂਰੀ ਹੋਵੇਗੀ ਲਾਜ਼ਮੀ
ਆਨ-ਲਾਈਨ ਕਲਾਸਾਂ ਵੀ ਰਹਿਣਗੀਆਂ ਜਾਰੀ।
ਜੇ ਹਾਲਾਤ ਠੀਕ ਰਹੇ ਤਾਂ ਬਾਕੀ ਜਮਾਤਾਂ ਲਈ 2 ਅਗਸਤ ਤੋਂ ਸਕੂਲ ਖੋਲ੍ਹੇ ਜਾਣ ਦਾ ਫੈਸਲਾ ।
Advertisement

Advertisement

Advertisement

Advertisement

error: Content is protected !!