ਉੱਘੇ ਬੁੱਧੀਜੀਵੀ ਫਾਦਰ ਸਟੇਨ ਸਵਾਮੀ ਦੀ ਹੋਈ  ਨਿਆਂਇਕ ਮੌਤ ਨੂੰ ਲੈ ਕੇ ਅਮਿਤ ਸ਼ਾਹ ‘ਤੇ ਕਤਲ ਦਾ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ  

Advertisement
Spread information

ਉੱਘੇ ਬੁੱਧੀਜੀਵੀ ਫਾਦਰ ਸਟੇਨ ਸਵਾਮੀ ਦੀ ਹੋਈ  ਨਿਆਂਇਕ ਮੌਤ ਨੂੰ ਲੈ ਕੇ ਅਮਿਤ ਸ਼ਾਹ ‘ਤੇ ਕਤਲ ਦਾ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਪਰਦੀਪ ਕਸਬਾ  , ਸ਼੍ਰੀ_ਮੁਕਤਸਰ_ਸਾਹਿਬ, 6 ਜੁਲਾਈ  2021

ਜਮਹੂਰੀ ਅਧਿਕਾਰ ਸਭਾ ਦੇ ਸੱਦੇ ਤੇ ਵੱਖ ਵੱਖ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ,ਪੇਡੂ ਮਜਦੂਰ ਯੂਨੀਅਨ , ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਬ ਸਾਰੀ ਉਮਰ ਦੱਬੇ ਕੁਚਲੇ ਆਦਿਵਾਸੀਆਂ ਦੇ ਅਧਿਕਾਰਾ ਲਈ ਸੰਘਰਸ਼ ਕਰਨ ਵਾਲੇ ਉੱਘੇ ਬੁੱਧੀਜੀਵੀ ਫਾਦਰ ਸਟੇਨ ਸਵਾਮੀ ਦੇ ਹੋਏ ਨਿਆਂਇਕ ਕਤਲ ਦਾ ਪਰਚਾ ਅਮਿਤ ਸ਼ਾਹ ਤੇ ਦਰਜ ਕਰਵਾਉਣ ਅਤੇ ਗ੍ਰਿਫਤਾਰ ਕੀਤੇ ਬੁੱਧੀਜੀਵੀਆਂ, ਲੇਖਕਾਂ ਨੂੰ ਜੇਲ੍ਹਾਂ ਚੋਂ ਰਿਹਾਅ ਕਰਨ ਦੀ ਮੰਗ ਸੰਬੰਧੀ ਡੀ ਸੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਮੁਕਤਸਰ ਰਾਹੀਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ ।

Advertisement
Advertisement
Advertisement
Advertisement
Advertisement
Advertisement
error: Content is protected !!