ਜਮਹੂਰੀ ਚੇਤਨਾ ਸੈਮੀਨਾਰ ਸ਼ੁਰੂ ਹੋ ਚੁੱਕਾ ਹੈ। ਕੁੱਝ ਹੀ ਸਮੇਂ ਤੱਕ ਪੑੋ ਜਗਮੋਹਨ ਸਿੰਘ ਅਤੇ ਐਡਵੋਕੇਟ ਸੁਦੀਪ ਬਠਿੰਡਾ ਜਲਦ ਸੰਬੋਧਨ ਕਰਨਗੇ।

Advertisement
Spread information

ਜਮਹੂਰੀ ਚੇਤਨਾ ਸੈਮੀਨਾਰ ਸ਼ੁਰੂ ਹੋ ਚੁੱਕਾ ਹੈ। ਕੁੱਝ ਹੀ ਸਮੇਂ ਤੱਕ ਪੑੋ ਜਗਮੋਹਨ ਸਿੰਘ ਅਤੇ ਐਡਵੋਕੇਟ ਸੁਦੀਪ ਬਠਿੰਡਾ ਜਲਦ ਸੰਬੋਧਨ ਕਰਨਗੇ। 

ਪਰਦੀਪ ਕਸਬਾ  ,ਬਰਨਾਲਾ: 14 ਜੂਨ, 2021

ਬਰਨਾਲਾ ਜਿਲ੍ਹਾ ਇਕਾਈ ਦੇ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਤੇ ਸਕੱਤਰ ਸੋਹਨ ਸਿੰਘ ਮਾਝੀ ਨੇ ਕਿਹਾ ਕਿ ਸਰਕਾਰ ਨੇ ਪਹਿਲੀ ਵਾਰ 6 ਜੂਨ, 2018 ਨੂੰ ਭੀਮਾ ਕੋਰੇਗਾਉਂ ਦੇ ਝੂਠੇ ਕੇਸ ਵਿੱਚ 4 ਬੁੱਧੀਜੀਵੀਆਂ ਨੂੰ ਗ੍ਰਿਫਤਾਰ ਕੀਤਾ ਸੀ। ਲਗਾਤਾਰ ਤਿੰਨ ਸਾਲ ਤੋਂ ਚੱਲ ਰਹੇ ਇਸ ਫਾਸ਼ੀਵਾਦੀ ਅਮਲ ਦੌਰਾਨ ਹੁਣ ਤੱਕ 16 ਬੁੱਧੀਜੀਵੀਆਂ ਨੂੰ ਜੇਲ੍ਹੀਂ ਡੱਕ ਚੁੱਕੀ ਹੈ। ਇਸ ਤੋਂ ਇਲਾਵਾ ਹੋਰ ਵੀ ਦਰਜਨਾਂ ਜਮਹੂਰੀ ਕਾਰਕੁੰਨ ਜੇਲ੍ਹਾਂ ‘ਚ ਬੰਦ ਹਨ। ਜਮਹੂਰੀ ਅਧਿਕਾਰ ਸਭਾ 6 ਜੂਨ ਤੋਂ ਸ਼ੁਰੂ ਹੋਏ ਪੰਦਰਵਾੜੇ ਦੌਰਾਨ ਜਮਹੂਰੀ ਚੇਤਨਾ ਦਾ ਪਰਸਾਰ ਕਰ ਰਹੀ ਹੈ। 

Advertisement

ਜਮਹੂਰੀ ਅਧਿਕਾਰ ਸਭਾ  ਬਰਨਾਲਾ ਜਿਲ੍ਹਾ ਇਕਾਈ ਦੇ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਤੇ ਸਕੱਤਰ ਸੋਹਨ ਸਿੰਘ ਮਾਝੀ ਨੇ ਸਭ ਜਮਹੂਰੀ ਕਾਰਕੁੰਨਾਂ ਤੇ ਇਨਸਾਫ ਪਸੰਦ ਸ਼ਹਿਰੀਆਂ ਨੂੰ ਸੈਮੀਨਾਰ ,’ਚ ਸ਼ਾਮਲ ਹੋਣ ਦੀ ਪੁਰਜੋਰ ਅਪੀਲ ਕੀਤੀ ਹੈ।

Advertisement
Advertisement
Advertisement
Advertisement
Advertisement
error: Content is protected !!