ਸੰਘਰਸ਼ੀ ਪਿੜ ਸੱਜਰੀ ਖ਼ਬਰ ਗਣਤੰਤਰਤਾ ਦਿਵਸ ਪ੍ਰੋਗਰਾਮ ਬਰਨਾਲਾ-ਬੋਲਦਾ-ਹੈ...ਗਣਤੰਤਰਤਾ ਦਿਵਸ-ਮੰਤਰੀ ਦੇ ਕਾਫਿਲੇ ਨੂੰ ਦਿਖਾਈਆਂ ਕਾਲੀਆਂ ਝੰਡੀਆਂ Barnala Today5 years ago01 mins AdvertisementSpread information ਰਘਬੀਰ ਹੈਪੀ , ਬਰਨਾਲਾ 26 ਜਨਵਰੀ 2021 ਗਣਤੰਤਰਤਾ ਦਿਵਸ ਦੇ ਜਿਲ੍ਹਾ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਰਾਸ਼ਟਰੀ ਝੰਡਾ ਲਹਿਰਾਉਣ ਪਹੁੰਚੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਕਾਫਿਲੇ ਦਾ ਬੇਰੁਜ਼ਗਾਰਾਂ ਬੀ.ਐਡ ਟੈਟ ਪਾਸ ਅਧਿਆਪਕਾਂ ਅਤੇ ਪਾਵਰਕਾਮ ਠੇਕਾ ਮੁਲਾਜ਼ਮਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਘਿਰਾਓ ਕਰਕੇ ਜੋਰਦਾਰ ਨਾਅਰੇਬਾਜ਼ੀ ਵੀ ਕੀਤੀ। AdvertisementAdvertisementAdvertisementAdvertisement Post navigation Previous: ਤੈਨੂੰ ਸੁਣਨਾ ਚਾਹਵੇ ਕਿਹੜਾ, ਮਨ ਕੀ ਬਾਤ ਸੁਣਾਈ ਜਾਵੇਂNext: Health Minister dedicates Moga bypass environmental park to people Traditional, rare species of plants
ਰਘਬੀਰ ਹੈਪੀ , ਬਰਨਾਲਾ 26 ਜਨਵਰੀ 2021 ਗਣਤੰਤਰਤਾ ਦਿਵਸ ਦੇ ਜਿਲ੍ਹਾ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਰਾਸ਼ਟਰੀ ਝੰਡਾ ਲਹਿਰਾਉਣ ਪਹੁੰਚੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਕਾਫਿਲੇ ਦਾ ਬੇਰੁਜ਼ਗਾਰਾਂ ਬੀ.ਐਡ ਟੈਟ ਪਾਸ ਅਧਿਆਪਕਾਂ ਅਤੇ ਪਾਵਰਕਾਮ ਠੇਕਾ ਮੁਲਾਜ਼ਮਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਘਿਰਾਓ ਕਰਕੇ ਜੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਕੇਵਲ ਢਿੱਲੋਂ ਨੇ ਵਿੰਨ੍ਹੇ ਤਿੱਖੇ ਨਿਸ਼ਾਨੇ..! ਕਿਹਾ, ਵਿਰੋਧੀ ਗੱਠਜੋੜ ਦਾ ‘ਮਹਿਲਾ ਵਿਰੋਧੀ’ ਚਿਹਰਾ ਨੰਗਾ Barnala Today1 day ago 0
Barnala-ਇੱਕ ਰਾਜਸੀ ਆਗੂ ਦੇ ਹੋਟਲ ‘ਚ ਪੁਲਿਸ ਦਾ ਛਾਪਾ, ਕਮਰਿਆਂ ‘ਚੋਂ ਨਿਕਲਿਆ ‘ਗੰਦਾ ਖੇਡ’! Barnala Today2 days ago 0