ਪੰਜਾਬ ਦੇ ਖਜ਼ਾਨੇ ਤੇ ਵੱਜਿਆ ਕੋਰੋਨਾ ਦਾ ਡੰਗ , ਮੁੱਖ ਮੰਤਰੀ ਦੀ ਚਿਤਾਵਨੀ-ਆਉਂਦੇ ਦਿਨਾਂ ਵਿੱਚ ਐਨ.ਆਰ.ਆਈਜ਼ ਅਤੇ ਕਾਮਿਆਂ ਦੀ ਆਮਦ ਨਾਲ ਪੰਜਾਬ ਵਿੱਚ ਕੋਵਿਡ ਕੇਸਾਂ ’ਚ ਹੋ ਸਕਦੈ ਵਾਧਾ
ਪੰਜਾਬ ਨੂੰ ਅਪਰੈਲ ਮਹੀਨੇ 88 ਫੀਸਦੀ ਮਾਲੀ ਨੁਕਸਾਨ ਹੋਇਆ, ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਅਤੇ ਕਾਂਗਰਸੀ ਆਗੂਆਂ ਨਾਲ ਹੋਈ…