ਇਨਕਲਾਬੀ ਕੇਂਦਰ ਪੰਜਾਬ ਨੇ ਵਿੱਢੀਆਂ ਸ਼ਹੀਦੀ ਹਫਤਾ ਮਨਾਉਣ ਦੀਆਂ ਤਿਆਰੀਆਂ . ਕੇਂਦਰ ਦੀ ਜਿਲ੍ਹਾ ਬਰਨਾਲਾ ਇਕਾਈ ਵੱਲੋਂ ਪ੍ਰੋਗਰਾਮ ਦਾ ਐਲਾਨ ,ਘਰ ਘਰ ਪਹੁੰਚਾਉਣਾ ਸ਼ਹੀਦਾਂ ਦਾ ਪੈਗਾਮ
ਲੁੱਟ, ਜਬਰ ਅਤੇ ਦਾਬੇ ਤੇ ਟਿਕਿਆ ਲੋਕ ਦੋਖੀ ਢਾਂਚਾ ਬਦਲਣਾ ਲਾਜਮੀ- ਨਰਾਇਣ ਦੱਤ ਸ਼ਹੀਦੀ ਕਾਨਫਰੰਸਾਂ ਅਤੇ ਨਾਟਕ ਮੇਲਿਆਂ ਰਾਹੀਂ ਸ਼ਹੀਦਾਂ…