
ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ `ਚ ਪੰਜਾਬੀ ਨੂੰ ਸਰਕਾਰੀ ਭਾਸ਼ਾਵਾਂ ਬਾਰੇ ਬਿੱਲ ਤੋਂ ਬਾਹਰ ਰੱਖਣਾ ਮਾਂ ਬੋਲੀ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਤੁੱਲ: ਸੁਖਜਿੰਦਰ ਸਿੰਘ ਰੰਧਾਵਾ
ਹਰਸਿਮਰਤ ਬਾਦਲ ਤੇ ਅਕਾਲੀ ਦਲ ਦੇ ਪੰਜਾਬੀ ਪ੍ਰਤੀ ਝੂਠੇ ਹੇਜ ਦਾ ਨਕਾਬ ਉਤਰਿਆ ਏ. ਐਸ. ਅਰਸ਼ੀ ਚੰਡੀਗੜ੍ਹ, 3 ਸਤੰਬਰ:2020 ਕੇਂਦਰ…