
ਭਗਵੰਤ ਮਾਨ ਦੇ ਪੁਰਾਣੇ ਸਾਥੀ ਨੇ ਕਿਹਾ ! ਮੈਨੂੰ ਪੰਜਾਬ ‘ਚ ਡਰ ਲੱਗਦੈ, ਹੋਰ ਸੂਬੇ ਵਿੱਚ ਸ਼ਰਨ ਲੈਣ ਲਈ ਕਰੋ ਮੱਦਦ
ਪੰਜਾਬ ਸੂਬਾ ਛੱਡਨ ਅਤੇ ਕਿਸੇ ਹੋਰ ਸੂਬੇ ਵਿੱਚ ਸ਼ਰਨ ਲੈਣ ਲਈ ਸਮਾਜਸੇਵੀ ਗੁਰਜੀਤ ਗੋਪਾਲਪੁਰੀ ਨੇ ਮੁੱਖ ਮੰਤਰੀ ਮਾਨ ਨੂੰ ਲਿਖੀ ਚਿੱਠੀ ਪ੍ਰੈੱਸ ਨੂੰ ਸੰਬੋਧਨ ਕਰਦੇ ਸਮਾਜ ਸੇਵੀ ਗੁਰਜੀਤ ਸਿੰਘ ਗੋਪਾਲਪੁਰੀ ਨੇ ਕਿਹਾ ਕਿ ਮੈਂ…