ਫੌਜੀ ਬਲਾਂ ਦੀ ਕੌਮਾਂਤਰੀ ਸਰਹੱਦ ਤੋਂ 50 ਕਿਲੋਮੀਟਰ ਤੱਕ ਕੀਤੀ ਤਾਇਨਾਤੀ ਰਾਹੀਂ ਕੇਂਦਰ ਸਰਕਾਰ ਦੀ ਸਿੱਧੀ ਦਖ਼ਲਅੰਦਾਜ਼ੀ ਸੂਬਿਆਂ ਦੇ ਅਧਿਕਾਰਾਂ ਉੱਪਰ ਹੋਰ ਵੀ ਨੰਗਾ ਚਿੱਟਾ ਹਮਲਾ – ਸਮਰਾ
ਮਾਮਲਾ: ਨੀਮ ਫੌਜੀ ਬਲਾਂ ਨੂੰ ਸਰਹੱਦ ਤੋਂ 50 ਕਿਲੋਮੀਟਰ ਤੱਕ ਅਧਿਕਾਰ ਦੇਣ ਦਾ ਸੀਪੀਆਈ.(ਐੱਮ.ਐੱਲ.)ਨਿਊਡੈਮੋਕਰੇਸੀ ਨੇ ਕੇਂਦਰੀ ਸਰਕਾਰ ਦਾ ਫ਼ੈਸਲਾ ਸੂਬਿਆਂ…