ਪਿੰਡ ਰਾਜੀਆ ਵਿਚ ਲਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ

ਪਿੰਡ ਰਾਜੀਆ ਵਿਚ ਲਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ *ਕੈਂਪ ਦੌਰਾਨ 298 ਮਰੀਜ਼ਾਂ ਦੀ ਕੀਤੀ ਗਈ ਜਾਂਚ ਪਰਦੀਪ ਕਸਬਾ  ,…

Read More

ਮੋਦੀ, ਸ਼ਾਹ,ਯੋਗੀ ਤੇ ਮਿਸ਼ਰਾ ਸਮੇਤ ਕਾਰਪੋਰੇਟੀ  ਲੁਟੇਰਿਆਂ ਅੰਬਾਨੀ,ਅਡਾਨੀ ਤੇ ਵਾਲਮਾਰਟ ਦੇ ਪੁਤਲੇ ਫੂਕੇ

‘ ਖੇਤੀ ਕਾਨੂੰਨ ਰੱਦ ਕਰੋ’ ਦੇ  ਆਕਾਸ਼ ਗੁੰਜਾਊ ਨਾਹਰਿਆਂ ਨਾਲ ਬਾਜਾਰਾਂ ਵਿਚੋਂ ਦੀ ਕੀਤਾ ਰੋਹ-ਭਰਪੂਰ ਮੁਜ਼ਾਹਰਾ   * ਸ਼ਾਸ਼ਕਾਂ ਤੇ…

Read More

ਫਾਰਮੇਸੀ ਅਫ਼ਸਰ ਦੇ ਉੱਦਮ ਸਦਕਾ ਸਿਹਤ ਕੇਂਦਰ ਦੀ ਦਿੱਖ ਸੁਧਰੀ

ਫਾਰਮੇਸੀ ਅਫ਼ਸਰ ਦੇ ਉੱਦਮ ਸਦਕਾ ਸਿਹਤ ਕੇਂਦਰ ਦੀ ਦਿੱਖ ਸੁਧਰੀ ਪਰਦੀਪ ਕਸਬਾ , ਤਪਾ,15 ਅਕਤੂਬਰ 2021 ਨੇੜਲੇ ਪਿੰਡ ਢਿੱਲਵਾਂ ਦੇ…

Read More

ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਡੀ.ਏ.ਪੀ ਖਾਦ ਦੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ

ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਡੀ.ਏ.ਪੀ ਖਾਦ ਦੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਪ੍ਰਦੀਪ  ਕਸਬਾ ,  ਬਰਨਾਲਾ, 14 ਅਕਤੂਬਰ…

Read More

ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਅੰਤਰਰਾਸ਼ਟਰੀ ਗਰਲ ਚਾਇਲਡ ਦਿਵਸ ਮਨਾਇਆ ਗਿਆ

ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਅੰਤਰਰਾਸ਼ਟਰੀ ਗਰਲ ਚਾਇਲਡ ਦਿਵਸ ਮਨਾਇਆ ਗਿਆ ਪ੍ਰਦੀਪ ਕਸਬਾ, ਬਰਨਾਲਾ, 14…

Read More

ਮਹੀਨਾਵਾਰ ਗਤੀਵਿਧੀਆਂ ਨਾਲ ਹੁੰਦਾ ਹੈ ਵਿਦਿਆਰਥੀਆਂ ਦਾ ਸਿਰਜਣਾਤਮਕ ਵਿਕਾਸ : ਜ਼ਿਲ੍ਹਾ ਸਿੱਖਿਆ ਅਫ਼ਸਰ

ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਮਹੀਨਾਵਾਰ ਗਤੀਵਿਧੀ ਅਧੀਨ ਸੁੰਦਰ ਮਖੌਟੇ ਤਿਆਰ ਕੀਤੇ ਮਹੀਨਾਵਾਰ ਗਤੀਵਿਧੀਆਂ ਨਾਲ ਹੁੰਦਾ ਹੈ ਵਿਦਿਆਰਥੀਆਂ ਦਾ ਸਿਰਜਣਾਤਮਕ ਵਿਕਾਸ : ਜ਼ਿਲ੍ਹਾ ਸਿੱਖਿਆ ਅਫ਼ਸਰ ਪਰਦੀਪ ਕਸਬਾ , ਬਰਨਾਲਾ,14 ਅਕਤੂਬਰ           ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਰਚਨਾਤਮਕ ਵਿਕਾਸ ਲਈ ਹਰ ਮਹੀਨੇ ਕਿਸੇ ਦਿਨ-ਤਿਓਹਾਰ ਨਾਲ ਸਬੰਧਿਤ ਕਿਰਿਆਵਾਂ ਕਰਵਾਉਣ ਲਈ ਵਿਸ਼ੇਸ਼ ਕੈਲੰਡਰ ਜਾਰੀ ਕੀਤਾ ਗਿਆ ਹੈ। ਇਸੇ ਲੜੀ ਤਹਿਤ ਪ੍ਰਾਇਮਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਦਿਲਚਸਪ ਢੰਗਾਂ ਨਾਲ ਅਧਿਆਪਕਾਂ ਨੇ ਮਖੌਟੇ ਤਿਆਰ ਕਰਨ ਦੀ ਸਿਖਲਾਈ ਦੇ ਕੇ ਬੱਚਿਆਂ ਦੀਆਂ ਸਿਰਜਣਾਤਮਕ ਰੁਚੀਆਂ ਵਿੱਚ ਵਾਧਾ ਕੀਤਾ । ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਜਾਨਵਰਾਂ ਅਤੇ ਪੰਛੀਆਂ ਜਿਵੇਂ ਸ਼ੇਰ, ਹਾਥੀ ,ਬਿੱਲੀ ,ਭਾਲੂ , ਕਾਂ ਆਦਿ ਤੋਂ ਇਲਾਵਾ ਹੋਰ ਵੀ ਭਿੰਨ-ਭਿੰਨ ਤਰ੍ਹਾਂ ਦੀਆਂ ਸ਼ਕਲਾਂ ਵਾਲੇ ਮਖੌਟੇ ਤਿਆਰ ਕਰਨੇ ਸਿੱਖੇ।             ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕੁਲਵਿੰਦਰ ਸਿੰਘ ਸਰਾਏ ਅਤੇ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਕੂਲ ਮੁਖੀਆਂ ਦੀ ਅਗਵਾਈ ਵਿੱਚ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਮਖੌਟਾ ਤਿਆਰ ਕਰਨ ਦੀ ਦਿਲਚਸਪ ਗਤੀਵਿਧੀ ਕਰਵਾਈ ਗਈ । ਜਿਸ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ । ਉਨ੍ਹਾਂ ਦੱਸਿਆ ਕਿ ਅਧਿਆਪਕਾਂ ਨੇ ਬੱਚਿਆਂ ਨੂੰ ਰੰਗ-ਬਰੰਗੇ ਕਾਗਜ਼ਾਂ ਅਤੇ ਹੋਰ ਸਹਾਇਕ ਸਮੱਗਰੀ ਨਾਲ ਵੱਖ-ਵੱਖ ਕਿਸਮਾਂ ਦੇ ਮਖੌਟੇ ਤਿਆਰ ਕਰਨ ਦੀ ਸਿਖਲਾਈ ਦਿੱਤੀ…

Read More

ਵਿਦਿਆਰਥੀਆ ਨੇ ਪਰਾਲੀ ਸਾੜਨ ਵਿਰੁੱਧ ਆਵਾਜ਼ ਕੀਤੀ ਬੁਲੰਦ

ਵਿਦਿਆਰਥੀਆ ਨੇ ਪਰਾਲੀ ਸਾੜਨ ਵਿਰੁੱਧ ਆਵਾਜ਼ ਕੀਤੀ ਬੁਲੰਦ —ਸਹਿਣਾ ਅਤੇ ਮਹਿਲ ਖੁਰਦ ਸਕੂਲਾਂ ਵਿਚ ਵੱਖ ਵੱਖ ਮੁਕਾਬਲੇ ਪਰਦੀਪ ਕਸਬਾ ,…

Read More

ਸਵੀਪ: ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਵੋਟਰ ਜਾਗਰੂਕਤਾ ਗਤੀਵਿਧੀਆਂ ਪਰਦੀਪ ਕਸਬਾ  , ਬਰਨਾਲਾ, 13 ਅਕਤੂਬਰ 2021 ਜ਼ਿਲਾ ਬਰਨਾਲਾ ਵਿਚ ਸਹਾਇਕ…

Read More

ਜ਼ਮੀਨ-ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁੰਨਾਂ ਉਪਰ ਲਾਠੀਚਾਰਜ ਸਰਕਾਰ ਦਾ ਅਖੌਤੀ ਦਲਿਤ-ਪੱਖੀ ਚਿਹਰਾ ਨੰਗਾ ਹੋਇਆ: ਕਿਸਾਨ ਆਗੂ

ਜ਼ਮੀਨ-ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁੰਨਾਂ ਉਪਰ ਲਾਠੀਚਾਰਜ ਸਰਕਾਰ ਦਾ ਅਖੌਤੀ ਦਲਿਤ-ਪੱਖੀ ਚਿਹਰਾ ਨੰਗਾ ਹੋਇਆ: ਕਿਸਾਨ ਆਗੂ  ਲੋਕ-ਲਹਿਰਾਂ ਦੇ ਵਿਛੜੇ ਨਾਇਕ…

Read More

ਮੱਘਰ ਸਿੰਘ ਕੂਲਰੀਆ ਨੂੰ ਯਾਦ ਕਰਦਿਆਂ: ਜੀਹਨੂੰ ਮਿਲ ਕੇ ਨਿੱਘ ਦਾ ਅਹਿਸਾਸ ਹੁੰਦਾ ਸੀ ””

ਰਣਜੀਤ ਲਹਿਰਾ ਦੀ ਕਲਮ ਤੋਂ ,,        ਮੱਘਰ ਸਿੰਘ ਕੂਲਰੀਆਂ ਨਾਲ ਮੇਰਾ ਵਾਹ 1970ਵਿਆਂ ਦੇ ਅੰਤਲੇ ਸਾਲ ਵਿੱਚ…

Read More
error: Content is protected !!