ਸੰਦੀਪ ਸਿੰਘ ਅਕਾਊਂਟੈਂਟ ਦੀ ਰਿਟਾਇਰਮੈਂਟ ‘ਤੇ ਵਿਦਾਇਗੀ ਪਾਰਟੀ ਸਮਾਗਮ ਕੀਤਾ

Advertisement
Spread information

ਇਮਾਨਦਾਰੀ, ਸੂਝਵਾਨਤਾ, ਹਰ ਵਰਗ ਪ੍ਤੀ ਦਿਆਨਤਦਾਰੀ ਦੇ ਰਵੱਈਏ ਕਰਕੇ ਵਿਭਾਗ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਪਰਦੀਪ ਕਸਬਾ  , ਸੰਗਰੂਰ 2 ਮਾਰਚ  2022

ਅੱਜ ਬਾਗਬਾਨੀ ਵਿਭਾਗ ਵਿੱਚ ਬੜੀ ਇਮਾਨਦਾਰੀ ਤੇ ਮਿਹਨਤ ਨਾਲ ਨੌਕਰੀ ਕਰ ਰਹੇ ਸੰਦੀਪ ਸਿੰਘ ਅਕਾਉਂਟੈਂਟ ਵੱਲੋਂ ਸਵੈਇੱਛੁੱਕ ਰਿਟਾਇਰਮੈਂਟ ਲੈਣ ਉਪਰੰਤ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਸੰਗਰੂਰ ਦੇ ਸਮੂਹ ਸਟਾਫ ਵੱਲੋਂ ਵਿਦਾਇਗੀ ਪਾਰਟੀ ਦਾ ਸਮਾਗਮ ਰੱਖਿਆ ਗਿਆ।

ਇਸ ਮੌਕੇ ਵਿਭਾਗ ਦੇ ਮੁਲਾਜਮਾਂ ਨੇ ਦੱਸਿਆ ਕਿ ਸੰਦੀਪ ਸਿੰਘ ਨੂੰ ਉਨਾਂ ਦੀ ਇਮਾਨਦਾਰੀ, ਸੂਝਵਾਨਤਾ, ਹਰ ਵਰਗ ਪ੍ਤੀ ਦਿਆਨਤਦਾਰੀ ਦੇ ਰਵੱਈਏ ਕਰਕੇ ਵਿਭਾਗ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਵਿਦਾਇਗੀ ਸਮਾਰੋਹ ਦੌਰਾਨ ਸੰਦੀਪ ਸਿੰਘ ਵੱਲੋਂ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜਮਾਂ ਦਾ ਧੰਨਵਾਦ ਕੀਤਾ ਅਤੇ ਸੇਵਾ ਨਵਿਰਤੀ ਤੋਂ ਬਾਅਦ ਵੀ ਵਿਭਾਗ ਦੇ ਹਰੇਕ ਮੁਲਾਜਮ ਨਾਲ ਹਰ ਪੱਖੋਂ ਜੁੜੇ ਰਹਿਣ ਦੀ ਗੱਲ ਕਹੀ ਗਈ। ਇਸ ਮੌਕੇ ਵਿਭਾਗ ਦੇ ਮੁਲਾਜਮ…….ਹਾਜਿਰ ਰਹੇ।

Advertisement
Advertisement
Advertisement
Advertisement
error: Content is protected !!