ਨਾਈਟ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਤੇ ਪਟਿਆਲਾ ਪੁਲਸ ਨੇ ਕੀਤੇ ਮੁਕੱਦਮੇ ਦਰਜ 

Advertisement
Spread information

ਪਟਿਆਲਾ ਪੁਲਿਸ ਨੇ ਦਰਜਨਾਂ  ਨਾਈਟ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਦਰਜਨਾਂ ਵਿਅਕਤੀਆਂ ਤੇ ਕੀਤੇ ਮੁਕੱਦਮੇ ਦਰਜ 

ਬਲਵਿੰਦਰਪਾਲ , ਰਿਚਾ ਨਾਗਪਾਲ, ਪਟਿਆਲਾ 4 ਮਈ 2021

           ਪਟਿਆਲਾ ਪੁਲਿਸ ਨੇ ਨਾਈਟ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਦਰਜਨਾਂ ਦੁਕਾਨਦਾਰਾਂ ਅਤੇ ਬਿਨਾਂ ਕੰਮ ਤੋਂ ਬਾਹਰ ਘੁੰਮ ਰਹੇ ਲੋਕਾਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਬੀਤੀ ਰਾਤ ਨਾਈਟ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਸਬੰਧ ਵਿੱਚ ਦਰਜਨਾਂ ਵਿਅਕਤੀਆਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ । ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਿਕਰਮਜੀਤ ਦੁੱਗਲ ਐੱਸਐੱਸਪੀ ਪਟਿਆਲਾ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਪਟਿਆਲਾ ਨੇ ਵੱਖ ਵੱਖ ਥਾਵਾਂ ਤੇ ਕੋਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੇ ਹੁਕਮ ਮੁਤਾਬਕ ਲਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਅਤੇ ਬਿਨਾਂ ਵਜ੍ਹਾ ਤੋਂ ਬਾਜ਼ਾਰਾਂ ਅਤੇ ਸੜਕਾਂ ਵਿੱਚ ਘੁੰਮਣ ਵਾਲੇ ਲੋਕਾਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ । ਐੱਸਐੱਸਪੀ ਪਟਿਆਲਾ ਨੇ ਦੱਸਿਆ ਕਿ ਕਰਫਿਊ ਨਾਈਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਕਰਿਆਨੇ ਦੀਆਂ ਦੁਕਾਨਾਂ ਜੋ ਦੁਕਾਨਾਂ ਦੇ ਮਾਲਕ ਨਾਈਟ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਕੇ ਦੁਕਾਨਾਂ ਖੋਲ੍ਹੀ ਬੈਠੇ ਸਨ । ਉਨ੍ਹਾਂ ਤੇ ਮੁਕੱਦਮੇ ਦਰਜ ਕੀਤੇ ਹਨ ।

Advertisement

                 ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਕੋਰੋਨਾ ਵਾਇਰਸ ਦੀ ਰੋਕਥਾਮ ਸੰਬੰਧੀ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਨਾਈਟ ਕਰਫਿਊ ਦੇ ਸੰਬੰਧ ਵਿਚ ਰਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਨਿਵਾਸੀ ਬਾਜਵਾ ਕਾਲੋਨੀ ਪਟਿਆਲਾ , ਨਵਾਬ ਸ਼ੇਖ ਪੁੱਤਰ ਅਸੀਮ ਸ਼ੇਖ ਨਿਵਾਸੀ ਬਿਸ਼ਨਗੜ ਨਗਰ ਪਟਿਆਲਾ, ਅਜ਼ੀਮ ਖਾਨ ਪੁੱਤਰ ਮੁਰੀਸ਼ ਲੀਨ ਵਾਸੀ ਮਥੁਰਾ ਕਾਲੋਨੀ ਪਟਿਆਲਾ , ਅਨਿਲ ਕੁਮਾਰ ਪੁੱਤਰ ਮੋਹਨ ਲਾਲ ਨਿਵਾਸੀ ਪਿੰਡ ਗੰਢੇਲਗੰਜ ਜ਼ਿਲ੍ਹਾ ਗੋਂਡਾ ਯੂ ਪੀ ਹਾਲ ਆਬਾਦ ਬਡੂੰਗਰ ਪਟਿਆਲਾ, ਕਮਲ ਕੁਮਾਰ ਪੁੱਤਰ ਵਿਜੇ ਕੁਮਾਰ ਨਿਵਾਸੀ ਦਰਸ਼ਨਾ ਕਾਲੋਨੀ ਨੇਡ਼ੇ ਸੀਤਾਨਗਰ ਰਾਮ ਮੰਦਰ , ਗੁਰਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ ਨਿਵਾਸੀ ਕਿਰਾਏ ਦਾ ਮਕਾਨ ਨੀਚੇ ਮੁਰਗੀਖਾਨਾ ਗੋਲ ਗੱਪੇ ਚੌਕ ਪਟਿਆਲਾ ਮਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਰਣਜੀਤ ਨਗਰ ਸਿਉਣਾ ਰੋਡ ਪਟਿਆਲਾ  ,  ਧਰਮਿੰਦਰ ਸਿੰਘ ਪੁੱਤਰ ਰਾਮ ਸਿੰਘ ਰਾਮ ਸਰੂਪ ਨਿਵਾਸੀ ਪਿੰਡ ਚ ਚਲਾਣਾ ਥਾਣਾ ਅਨਾਜ ਮੰਡੀ ਪਟਿਆਲਾ ਭੁਪਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਨਿਵਾਸੀ ਸਿਟੀ ਗੋਲਡਨ ਸਿਟੀ ਸਾਹਮਣੇ ਪੀਰ ਮਜਾਰ ਭਵਾਨੀਗੜ੍ਹ ਰੋਡ ਨਾਭਾ,

               ਭੁਪਿੰਦਰ ਮਲੇਰਕੋਟਲਾ ਰੋਡ ਨਾਭਾ ਦਾਰਾ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਗਲੀ ਨੰ. 1 ਗੋਲਡਨ ਸਿਟੀ ਸਾਹਮਣੇ ਪੀਰ ਦੀ ਮਜਾਰ ਭਵਾਨੀਗੜ੍ਹ ਰੋਡ ਨਾਭਾ ਜਿਲਾ ਪਟਿਆਲਾ, ਬੋਬੀ ਭਾਰਦਵਾਜ ਪੁੱਤਰ ਮੋਤੀ ਲਾਲ ਵਾਸੀ ਗਲੀ ਨੰ. 03 ਪਾਰਵਤੀ ਦਾ ਖੋਖਾ ਹੀਰਾ ਮਹਿਲ, ਰੋਬਿੰਨ ਸਿੰਗਲਾ ਪੁੱਤਰ ਬਿੰਦਰ ਸਿੰਗਲਾ ਵਾਸੀ ਮਕਾਨ ਨੰ. 501 ਪੰਜਵੀ ਮੰਜਿਲ ਪਟਿਆਲਾ, ਮਨਿੰਦਰ ਸ਼ਰਮਾ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਲਲੋਡਾ ਤਹਿ. ਨਾਭਾ ਜਿਲਾ ਪਟਿਆਲਾ , ਜਤਿਨ ਗੋਇਲ ਪੁੱਤਰ ਰਮੇਸ਼ ਕੁਮਾਰ ਵਾਸੀ ਨੇੜੇ ਪੋਲਟਰੀ ਫਾਰਮ ਬਾਬਾ ਦੀਪ ਸਿੰਘ ਨਗਰ , ਹਾਈਟਸ ਪਟਿ, ਪਰਮਜੀਤ ਸਿੰਘ ਪੁੱਤਰ ਮਨੋਹਰ ਸਿੰਘ ਵਾਸੀ ਪਿੰਡ ਮੁਰਾਦਪੁਰ ਥਾਣਾ ਸਦਰ, ਮੁਕੇਸ਼ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਮੁਹੱਲਾ ਕਾਜੀਆ ਵਾਲਾ ਸਨੋਰ, ਕੁਲਦੀਪ ਸਿੰਘ ਪੁੱਤਰ ਜੰਗ ਸਿੰਘ ਵਾਸੀ ਪਿੰਡ ਕਟਖੇੜੀ ਥਾਣਾ ਸਨੋਰ, ਮਦਨ ਰਾਮ ਪੁੱਤਰ ਉਜਾਰਾ ਰਾਮ ਵਾਸੀ ਪਿੰਡ ਦੁੱਧਣ ਸਾਧਾ ਥਾਣਾ ਜੁਲਕਾ, ਦਰਸ਼ਨ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਅੱਡਾ ਦੇਵੀਗੜ੍ਹ ਥਾਣਾ ਜੁਲਕਾ, ਸੇ਼ਖਰ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਪਿੰਡ ਸੈਦਖੇੜੀ ਥਾਣਾ ਖੇੜੀ ਗੰਡਿਆ, ਲਖਬੀਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਸੁੰਦਰ ਬਸਤੀ ਪਾਤੜਾਂ,  ਨਾ-ਮਾਲੂਮ ਵਿਅਕਤੀ/ਵਿਅਕਤੀਆਂ ਤੇ ਧਾਰਾ 188 IPC ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।

 

Advertisement
Advertisement
Advertisement
Advertisement
Advertisement
error: Content is protected !!