
ਗਾਇਕ ਸਿੱਧੂ ਮੂਸੇਵਾਲੇ ਦੀ ਭੇਟ ਚੜ੍ਹਿਆ ਐਸਐਚਉ ਗੁਰਪ੍ਰੀਤ ਸਿੰਘ ਭਿੰਡਰ , ਮੁਅੱਤਲ , ਨੋਟਿਸ ਜਾਰੀ ਕਰਕੇ ਪੁੱਛਿਆ, ਬਿਨਾਂ ਕਿਸੇ ਹੁਕਮ ਤੋਂ ਡੀਐਸਪੀ ਵਿਰਕ ਨਾਲ ਕਿਉਂ ਭੇਜਿਆ ਗੰਨਮੈਨ
ਕਿਉਂ ਨਾ ਤੁਹਾਡੇ ਤੋਂ ਵਸੂਲੀ ਜਾਵੇ 3 ਮਹੀਨਿਆਂ ਦੀ ਹੌਲਦਾਰ ਗਗਨਦੀਪ ਨੂੰ ਦਿੱਤੀ ਤਨਖਾਹ , ਐਸਐਚਉ ਤੇ ਹੌਲਦਾਰ ਦੀ ਵਿਭਾਗੀ…