ਪੰਜਾਬ ਵਿੱਚ ਹੁਣ ਹੋਣਗੇ ਕਰੋਨਾ ਵਾਇਰਸ ਸਬੰਧੀ 800 ਟੈਸਟ ਰੋਜਾਨਾ : ਡੀ.ਕੇ. ਤਿਵਾੜੀ

5 ਆਰ.ਟੀ.ਪੀ.ਸੀ.ਆਰ  ਮਸੀਨਾਂ ਅਤੇ 4 ਆਰ.ਐਨ.ਏ. ਐਕਸਟਰੇਕਸਨ ਮਸੀਨਾਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਸਥਾਪਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ…

Read More

ਕੈਪਟਨ ਦਾ ਐਲਾਨ ਲੌਕਡਾਊਨ ‘ਚੋਂ ਹੌਲੀ-ਹੌਲੀ ਬਾਹਰ ਨਿਕਲਣ ਲਈ ਢੰਗ-ਤਰੀਕਾ ਲੱਭਣ ਵਾਸਤੇ ਟਾਸਕ ਫੋਰਸ ਬਣੇਗੀ

• ਉਦਯੋਗਪਤੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸਥਿਤੀ ‘ਤੇ ਕੀਤੀ ਚਰਚਾ, ਅੱਗੇ ਵਧਣ ਲਈ ਉਦਯੋਗ ਦੇ ਸੁਝਾਅ ਮੰਗੇ • ਵਿਭਾਗ ਨੂੰ…

Read More

ਸਰਕਾਰੀ ਹਸਪਤਾਲਾਂ ,ਚ ਸੇਵਾਵਾਂ ਲਈ 531 ਡਾਕਟਰ ਵਾਲੰਟੀਅਰਾਂ ਵਜੋਂ ਹੋਏ ਰਜਿਸਟਰ: ਬਲਬੀਰ ਸਿੰਘ ਸਿੱਧੂ

ਨਿੱਜੀ ਹਸਪਤਾਲਾਂ, ਨਰਸਿੰਗ ਹੋਮਜ਼ ਅਤੇ ਡਾਇਗਨੋਸਟਿਕ ਲੈਬਾਂ ਦੇ ਡਾਕਟਰਾਂ ਸਮੇਤ ਮੈਡੀਕਲ ਅਧਿਕਾਰੀਆਂ ਨੂੰ ਬਿਨਾਂ ਕਰਫਿਊ ਪਾਸ ਆਉਣ-ਜਾਣ ਦੀ ਇਜ਼ਾਜਤ *ਇੱਕ ਮਰੀਜ਼ ਨੂੰ ਕੇਵਲ ਉਦੋਂ ਹੀ ਠੀਕ ਐਲਾਨਿਆ ਜਾਂਦਾ ਹੈ ਜਦੋਂ ਘੱਟੋ ਘੱਟ ਇੱਕ ਦਿਨ ਵਿੱਚ ਲਏ ਗਏ ਦੋ ਨਮੂਨਿਆਂ ਦੀ ਜਾਂਚ ਤੋਂ ਬਾਅਦ ਟੈਸਟ ਨੈਗਟਿਵ ਆਉਂਦਾ ਹੈ, ਫਿਰ ਮਰੀਜ਼ ਕਿਸੇ ਨੂੰ ਵੀ ਸੰਕਰਮਿਤ ਨਹੀਂ ਕਰ ਸਕਦਾ ਮੋਹਿਤ…

Read More

5 ਉਦਯੋਗਿਕ ਯੂਨਿਟਾਂ ਨੂੰ ਪੀ.ਪੀ.ਈਜ. ਬਣਾਉਣ ਦੀ ਪ੍ਰਵਾਨਗੀ , 2 ਹੋਰ ਯੂਨਿਟਾਂ ਕਰਨਗੀਆਂ ਐਨ 95 ਮਾਸਕਾਂ ਦੀ ਸਪਲਾਈ: ਸੁੰਦਰ ਸਾਮ ਅਰੋੜਾ

ਪੰਜਾਬ ਉਦਯੋਗ ਵਿਭਾਗ ਵੱਲੋਂ ਕੋਵਿਡ 19 ਦੀ ਚੁਣੌਤੀ ਨਾਲ ਨਜਿੱਠਣ ਵਾਸਤੇ ਵਿਸ਼ੇਸ਼ ਉਪਕਰਣਾਂ ਨੂੰ ਤਿਆਰ ਕਰਨ ਲਈ ਹੋਰ ਯੂਨਿਟਾਂ ਨੂੰ…

Read More

ਵਿੱਤ ਮੰਤਰੀ ਨੇ ਡਾਕਟਰੀ ਅਮਲੇ, ਸਫਾਈ ਸੇਵਕਾਂ ਅਤੇ ਪੁਲਿਸ ਫੋਰਸ ਦੀ ਪਿੱਠ ਥਾਪੜੀ

ਦੇਸ਼ ਵਿਚ ਪਹਿਲੀ ਵਾਰ ਡਾਕਟਰਾਂ ਨੂੰ ਪੁਲਿਸ ਵੱਲੋਂ ਗਾਰਡ ਆਫ ਆਨਰ ਅਸ਼ੋਕ ਵਰਮਾ  ਬਠਿੰਡਾ, 6 ਅਪ੍ਰੈਲ ਪੰੰਜਾਬ ਦੇ ਵਿੱਤ ਮੰਤਰੀ…

Read More

ਕੈਪਟਨ ਅਮਰਿੰਦਰ ਸਿੰਘ ਨੇ ਜੀ.ਐਸ.ਟੀ. ਦਾ ਬਕਾਇਆ ਤੁਰੰਤ ਜਾਰੀ ਕਰਨ ਅਤੇ ਹੋਰ ਲਟਕਦੇ ਮਾਮਲਿਆਂ ਦੇ ਫੌਰੀ ਹੱਲ ਲਈ ਮੋਦੀ ਤੇ ਸ਼ਾਹ ਨੂੰ ਪੱਤਰ ਲਿਖਿਆ

ਕੋਵਿਡ-19 ਸੰਕਟ ਦੇ ਮੱਦੇਨਜ਼ਰ ਪੰਜਾਬ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਯੋਗ ਕਾਰਵਾਈ ਲਈ ਫੌਰੀ ਲੋੜ ਦੱਸਿਆ ਚੰਡੀਗੜ•, 6 ਅਪਰੈਲ (ਮੋਹਿਤ ਸਿੰਗਲਾ)…

Read More

ਡੀਮਾਰਟ ਤੇ ਢਿੱਲੋਂ ਗਰੁੱਪ ਨੇ ਮੁੱਖ ਮੰਤਰੀ ਕੋਵਿਡ-19 ਰਾਹਤ ਫੰਡ ਲਈ ਦਿੱਤੇ 5.05 ਕਰੋੜ ਰੁਪਏ ਦਾਨ

  ਕੇਵਲ ਢਿੱਲੋਂ ਨੇ ਸੱਚੇ ਪੰਜਾਬੀ ਹੋਣ ਦਾ ਫਰਜ਼ ਨਿਭਾਇਆ- ਕੈਪਟਨ ਅਮਰਿੰਦਰ ਹਰਿੰਦਰ ਨਿੱਕਾ,ਚੰਡੀਗੜ•, 3 ਅਪਰੈਲ 2020 ਕੋਵਿਡ-19 ਮਹਾਂਮਾਰੀ ਅਤੇ…

Read More
error: Content is protected !!