ਵਿਦੇਸ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਕੌਸਲਿੰਗ ਤੋਂ ਲਾਭ ਉਠਾਉਣ ਦਾ ਸੁਨਹਿਰੀ ਮੌਕਾ

Advertisement
Spread information

ਪ੍ਰਾਰਥੀ 30 ਜੂਨ ਤੱਕ ਆਪਣੇ ਦਸਤਾਵੇਜ ਜਾਂਚ ਲਈ ਜ਼ਿਲ੍ਹਾ
ਰੋਜ਼ਗਾਰ ਦਫਤਰ ਵਿਖੇ ਪਹੁੰਚਣ

ਹਰਪ੍ਰੀਤ ਕੌਰ ਬਬਲੀ  ,   ਸੰਗਰੂਰ, 11 ਜੂਨ 2021

ਘਰ ਘਰ ਰੋਜਗਾਰ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਪੰਜਾਬ ਮੰਡੀ ਬੋਰਡ, ਮੋਹਾਲੀ ਵਿਖੇ ਵਿਦੇਸ਼ ਵਿੱਚ ਸਟੱਡੀ ਅਤੇ ਪਲੇਸਮੈਂਟ ਲਈ ਵਿਸ਼ੇਸ ਸੈਲ ਸਥਾਪਿਤ ਕੀਤਾ ਗਿਆ ਹੈ, ਜ਼ੋ ਕਿ ਵਿਦੇਸ਼ ਜਾਣ ਦੇ ਚਾਹਵਾਨ ਪੰਜਾਬ ਦੇ ਨੌਜਵਾਨਾਂ ਨੂੰ ਮੁਫਤ ਕਾਊਂਸਲਿੰਗ ਪ੍ਰਦਾਨ ਕਰੇਗਾ। ਇਹ ਜਾਣਕਾਰੀ ਕੈਰੀਅਰ ਕਾਉਂਸਲਰ ਸ਼੍ਰੀਮਤੀ ਸ਼ੁਮਿੰਦਰ ਕੌਰ ਨੇ ਦਿੱਤੀ।

Advertisement

ਸ਼੍ਰੀਮਤੀ ਸ਼ੁਮਿੰਦਰ ਕੌਰ ਨੇ ਦੱਸਿਆ ਕਿ ਜਿਹੜੇ ਨੌਜਵਾਨ ਇਸ ਕਾਊਂਸਲਿੰਗ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਉਹ 30 ਜੂਨ ਤੱਕ ਰੋਜਗਾਰ ਦਫਤਰ ਸੰਗਰੂਰ ਵਿਖੇ ਆ ਕੇ ਆਪਣੇ ਦਸਤਾਵੇਜ਼ਾਂ ਦੀ ਜਾਂਚ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਾਊਂਸਲਿੰਗ ਲੈਣ ਵਾਲੇ ਪ੍ਰਾਰਥੀਆਂ ਦਾ 95“ 5 ਪਾਸ ਹੋਣਾ ਚਾਹੀਦਾ ਹੈ।  ਉਨ੍ਹਾ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।

Advertisement
Advertisement
Advertisement
Advertisement
Advertisement
error: Content is protected !!