ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਨਾਲ 25 ਮੌਤਾਂ 171 ਨਵੇਂ ਕੇਸ ਆਏ   

Advertisement
Spread information

ਸੰਗਰੂਰ  ਨਿਵਾਸੀ ਕਰੋਨਾ ਨਿਯਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਪਾਲਣ ਕਰਨ – ਰਾਮਵੀਰ

ਹਰਪ੍ਰੀਤ ਕੌਰ , ਸੰਗਰੂਰ 9 ਮਈ  2021
ਜ਼ਿਲ੍ਹਾ ਸੰਗਰੂਰ ਦੇ ਵੱਖ ਵੱਖ ਬਲਾਕਾਂ ਵਿਚ ਕੋਰੋਨਾ ਲਾਗ ਨਾਲ 15 ਲੋਕਾਂ ਦੀ ਮੌਤ ਹੋ ਗਈ ਹੈ,  ਜਿਸ ਨਾਲ ਹੁਣ ਤੱਕ ਜ਼ਿਲ੍ਹੇ ਵਿੱਚ 696 ਲੋਕਾਂ ਦੀ ਮੌਤ ਹੋ ਚੁੱਕੀ ਹੈ ।  ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿਚੋਂ 172 ਨਵੇਂ ਕੇਸ ਆਏ ਹਨ, ਜਿਸ ਨਾਲ ਜ਼ਿਲ੍ਹੇ ਵਿੱਚ ਹੁਣ ਤਕ 14011 ਕੋਰੋਨਾ  ਲਾਗ ਦੀ ਮਾਮਲੇ ਸਾਹਮਣੇ ਆਏ ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸੰਗਰੂਰ ਵਿੱਚ 16, ਮਲੇਰਕੋਟਲਾ ਵਿੱਚ  5 , ਧੂਰੀ ਵਿੱਚ 11 , ਸੁਨਾਮ ਵਿੱਚ 6 , ਕੋਹਰੀਆ ਵਿੱਚ 16, ਭਵਾਨੀਗੜ੍ਹ ਵਿੱਚ  9 , ਲੌਂਗੋਵਾਲ ਵਿੱਚ 32, ਅਮਰਗਡ਼੍ਹ ਵਿਚ 10, ਮੂਨਕ ਵਿੱਚ 32, ਸ਼ੇਰਪੁਰ ਵਿੱਚ 16 , ਫਤਹਿਗੜ੍ਹ ਪੰਜਗਰਾਈਆਂ ਵਿੱਚ 14 ਅਤੇ ਅਹਿਮਦਗਡ਼੍ਹ ਵਿਚ 420  ਨਵੇਂ  ਕੋਰੋਨਾ ਲਾਗ ਦੇ ਮਾਮਲੇ ਸਾਹਮਣੇ ਆਏ ਹਨ।
ਜ਼ਿਲ੍ਹੇ ਵਿਚ ਕੁਲ ਸਰਗਰਮ ਕੇਸ 1528 ਹੋ ਗਏ   ਹਨ । ਜਦਕਿ ਲੜੀਵਾਰ ਸੰਗਰੂਰ ਵਿੱਚ 204, ਮਲੇਰਕੋਟਲਾ ਚ 70, ਧੂਰੀ ਵਿਚ 75 , ਸੁਨਾਮ ਵਿੱਚ 110, ਕੋਹਰੀਆ ਵਿੱਚ 191, ਭਵਾਨੀਗੜ੍ਹ ਵਿੱਚ 71, ਲੌਂਗੋਵਾਲ ਵਿੱਚ 212, ‘ਅਮਰਗਡ਼੍ਹ ਵਿਚ 101, ਮੂਨਕ ਵਿੱਚ 174, ਸ਼ੇਰਪੁਰ 164, ਫਤਿਹਗੜ੍ਹ ਪੰਜਗਰਾਈਆਂ ਵਿਚ 122 , ਅਹਿਮਦਗਡ਼੍ਹ ਵਿਚ 34 ਕੁੱਲ ਸਰਗਰਮ ਮਾਮਲੇ ਹਨ । ਡਿਪਟੀ ਕਮਿਸ਼ਨਰ ਸੰਗਰੂਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ  ਬੇਸ਼ੱਕ ਦੀ ਜ਼ਿਲ੍ਹੇ ਵਿੱਚ ਪਹਿਲਾਂ ਨਾਲੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਘਟੀ ਹੈ । ਪਰ ਸਾਨੂੰ ਇਸ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਲਈ ਆਪਸ ਵਿਚ ਸਹਿਯੋਗ ਕਰਨ ਦੀ ਪੂਰੀ ਲੋੜ ਹੈ । ਕੋਰੋਨਾ ਮਹਾਂਮਾਰੀ ਨਾਲ ਸਬੰਧਤ ਨਿਯਮਾਂ ਦੀ ਪਾਲਣਾ ।
Advertisement
Advertisement
Advertisement
Advertisement
Advertisement
error: Content is protected !!