ਪੰਜਾਬੀ ਖ਼ਬਰਾਂ
ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ–ਹੁਣ ਰਿੰਕੂ ਮਿੱਤਲ ਨੂੰ ਫਾਇਦਾ ਪਹੁੰਚਾਉਣ ਲੱਗੀ ਪੁਲਿਸ ! ,, ਨਸ਼ਾ ਕਿੰਗ ਰਿੰਕੂ ਮਿੱਤਲ ਤੇ ਤਾਇਬ ਕੁਰੈਸ਼ੀ ਦਾ 4 ਦਿਨ ਹੋਰ ਵਧਿਆ ਪੁਲਿਸ ਰਿਮਾਂਡ ,, 2 ਦਿਨ ਦੇ ਰਿਮਾਂਡ ਚ, ਅਹਿਮ ਸੁਰਾਗ ਮਿਲੇ,ਪਰ ਨਾ ਰਿਕਵਰੀ ਹੋਈ,ਨਾ ਹੀ ਮਿਲਿਆ ਕੋਈ ਹੋਰ ਤਸਕਰ
ਅਸਰ ਰਸੂਖ ਜਿੰਦਾਬਾਦ ਵਾਲੀ ਗੱਲ ਵੀ ਅੰਦਰ-ਖਾਤੇ ਸਿਰੇ ਚੜ੍ਹ ਗਈ ! ਪੁਲਿਸ ਕੋਲ ਕਲਕੱਤਾ ਕਾਰੋਬਾਰ ਬਾਰੇ ਰਿੰਕੂ ਨੇ ਹਾਲੇ ਤੱਕ…
, ਨੀਲੇ ਕਾਰਡ ਕੱਟਣ ਦੇ ਵਰੋਧ ਚ, ਆਪ ਵਿਧਾਇਕ ਨੇ ਵਰਕਰਾਂ ਸਮੇਤ ਦਿੱਤਾ ਏ.ਡੀ.ਸੀ ਨੂੰ ਮੰਗ ਪੱਤਰ , ਕੱਟੇ ਗਏ ਨੀਲੇ ਕਾਰਡ ਚਾਲੂ ਕਰਵਾਉਣ ਦੀ ਕੀਤੀ ਮੰਗ
ਬਰਨਾਲਾ 9 ਮਾਰਚ:- ਹਲਕਾ ਬਰਨਾਲਾ ਵਿਚ ਖ਼ਾਸ ਕਰ ਬਰਨਾਲਾ ਸ਼ਹਿਰ ਅਤੇ ਸੰਘੇੜਾ ਵਾਸੀਆਂ ਦੇ ਵੱਡੀ ਗਿਣਤੀ ਵਿਚ ਨੀਲੇ ਰਾਸ਼ਨ ਕਾਰਡ…
, ਕੁੱਲ ਹਿੰਦ ਸੰਘਰਸ਼ ਤਾਲਮੇਲ ਕਮੇਟੀ ਵੱਲੋਂ 11 ਮਾਰਚ ਨੂੰ ਕਨਵੈਨਸ਼ਨ ਬਰਨਾਲਾ ਵਿਖੇ ,ਮੁਲਕ ਦੀ 60% ਵਸੋਂ ਹਾਲੇ ਵੀ ਖੇਤੀ ੳੁੱਪਰ ਨਿਰਭਰ, ਫਸਲਾਂ ਦੇ ਸਵਾਮੀਨਾਥਨ ਕਮਿਸ਼ਨ ਦੀਅਾਂ ਸਿਫਾਰਸ਼ਾਂ ਅਨੁਸਾਰ 50% ਮਾਨਾਫਾ ਜੋੜਕੇ ਭਾਅ ਦਿੱਤੇ ਜਾਣ ,
ਬਰਨਾਲਾ , ਕੁੱਲ ਹਿੰਦ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਸੂਬਾੲੀ ਕਨਵੈਨਸ਼ਨ 11 ਮਾਰਚ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾੲੀ ਜਾ ਰਹੀ ਹੈ।…
ਯੂਥ ਸੰਮੇਲਨ: ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਯੂਥ ਕਲੱਬਾਂ ਨੂੰ ਵੰਡੀਆਂ ਖੇਡ ਕਿੱਟਾਂ,
ਬਰਨਾਲਾ, 9 ਮਾਰਚ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿ ਕੇ ਉਸਾਰੂ ਸਮਾਜ ਦੀ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।…
ਪੁਲਿਸ ਤੇ ਗੈਂਗਸਟਰਾਂ ਦਰਮਿਆਨ ਝੜੱਪ,ਦੁਵੱਲੀ ਫਾਈਰਿੰਗ, ਅਸਲੇ ਸਹਿਤ ਗੈਂਗਸਟਰ ਅਰਸ਼ਦੀਪ ਬਿੱਟੂ 3 ਸਾਥੀਆਂ ਸਣੇ ਕਾਬੂੂ,1 ਹੋਇਆ ਫਰਾਰ,2 ਪਿਸਤੌਲ ਤੇ 1 ਰਾਈਫਲ ਵੀ ਬਰਾਮਦ, 5 ਦੇ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ਼
–2 ਪਿਸਤੌਲ ਤੇ 1 ਰਾਈਫਲ ਵੀ ਬਰਾਮਦ, 5 ਦੇ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ਼ -ਮਹਿਲ ਕਲਾਂ ਟਰੱਕ ਯੂਨੀਅਨ ਦਾ…
-ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ- ਜੱਜਾਂ ਨਾਲ ਦੋਸਤੀ ਦਾ ਸੂਤਰਧਾਰ ਕੌਣ ? ਸ਼ੱਕ ਦੇ ਘੇਰੇ ਚ, ਆਈ ਰਿੰਕੂ ਮਿੱਤਲ ਦੇ ਪਾਰਟਨਰ ਦੀ ਭੂਮਿਕਾ,
ਰਿੰਕੂ ਮਿੱਤਲ ਦੇ ਕਾਲਜਾਂ ਦੇ ਖਾਤੇ ਹੋਣਗੇ ਸੀਲ, ਵਿਦਿਆਰਥੀਆਂ ਦੇ ਭਵਿੱਖ ਤੇ ਲਟਕੀ ਤਲਵਾਰ -ਰਿੰਕੂ ਤੇ ਕੁਰੈਸ਼ੀ ਨੂੰ ਅੱਜ ਫਿਰ…
ਪੁਲਿਸ ਰਿਮਾਂਡ ਦੇ 8 ਦਿਨ-ਪੁਲਿਸ ਨੇ ਨਹੀਂ ਛੋਹਿਆ ਰਿੰਕੂ ਮਿੱਤਲ ਦਾ ਕੱਲਕੱਤੇ ਵਾਲਾ ਕਾਰੋਬਾਰ -ਰਿੰਕੂ ਮਹੀਨੇ ਚ, ਕਈ ਵਾਰ ਭਰਦਾ ਰਿਹੈ, ਕੱਲਕੱਤੇ ਦੀ ਹਵਾਈ ਉਡਾਣ
ਪੰਜਾਬ ਦੇ ਇਤਿਹਾਸ ਚ,ਪਹਿਲੀ ਵਾਰ,ਰਾਤ ਨੂੰ ਢਾਈ ਵਜੇ ਤੱਕ ਚੱਲਿਆ ਬਰਨਾਲਾ ਅਦਾਲਤ ਦਾ ਕੰਮ-ਕਾਰ ਸਾਈਕੋਟਰੋਪਿਕ ਨਸ਼ਾ ਤਸਕਰੀ ਦੇ ਕਿੰਗ ਰਿੰਕੂ…
ਅੰਤਰਰਾਸ਼ਟਰੀ ਔਰਤ ਦਿਵਸ ਤੇ ਵਿਸ਼ੇਸ਼, ਔਰਤ ਮੁਕਤੀ ਸੰਘਰਸ਼ ਅਤੇ ਦਰਪੇਸ਼ ਸਮੱਸਿਆਵਾਂ
-ਅੰਤਰਰਾਸਟਰੀ ਔਰਤ ਦਿਵਸ ‘ਤੇ ਔਰਤਾਂ ਦੇ ਹੱਕਾਂ ਦੀ ਗੱਲ ਕਰਨਾ ਇੱਕ ਬਹੁਤ ਹੀ ਅਹਿਮ ਵਿਚਾਰਨਯੋਗ ਪਹਿਲੂ ਹੈ। ਅਜੋਕੇ ਦੌਰ ਵਿੱਚ…