-ਬਰਨਾਲਾ ਪੁਲਿਸ ਨੇ ਨਸ਼ਾ ਤਸਕਰ ਰਿੰਕੂ ਮਿੱਤਲ ਦੀ ਨਿਸ਼ਾਨਦੇਹੀ ਤੇ ਮਥੁਰਾ ਦੇ ਗੋਦਾਮ ਚੋਂ ਬਰਾਮਦ ਕੀਤੀਆਂ 5 ਕਰੋੜ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ , 1 ਹੋਰ ਨਸ਼ਾ ਤਸਕਰ ਤਾਇਬ ਕਰੈਸ਼ੀ ਵੀ ਕਾਬੂ
–ਬੀਰੂ ਰਾਮ ਠਾਕੁਰ ਦਾਸ ਫਰਮ ਚੋਂ ਫੜ੍ਹੀਆਂ ਦਵਾਈਆਂ ਦਾ ਮੁੱਦਾ-ਕੜੀ-ਜੋੜ ਆਪਰੇਸ਼ਨ ਨਾਲ ਮਿਲੀ ਸਫਲਤਾ,ਮਿੰਨੀ ਤਸਕਰ ਤੋਂ ਸ਼ੁਰੂ ਹੋ ਕੇ ਵੱਡੇ…