ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ–ਹੁਣ ਰਿੰਕੂ ਮਿੱਤਲ ਨੂੰ ਫਾਇਦਾ ਪਹੁੰਚਾਉਣ ਲੱਗੀ ਪੁਲਿਸ ! ,, ਨਸ਼ਾ ਕਿੰਗ ਰਿੰਕੂ ਮਿੱਤਲ ਤੇ ਤਾਇਬ ਕੁਰੈਸ਼ੀ ਦਾ 4 ਦਿਨ ਹੋਰ ਵਧਿਆ ਪੁਲਿਸ ਰਿਮਾਂਡ ,, 2 ਦਿਨ ਦੇ ਰਿਮਾਂਡ ਚ, ਅਹਿਮ ਸੁਰਾਗ ਮਿਲੇ,ਪਰ ਨਾ ਰਿਕਵਰੀ ਹੋਈ,ਨਾ ਹੀ ਮਿਲਿਆ ਕੋਈ ਹੋਰ ਤਸਕਰ
ਅਸਰ ਰਸੂਖ ਜਿੰਦਾਬਾਦ ਵਾਲੀ ਗੱਲ ਵੀ ਅੰਦਰ-ਖਾਤੇ ਸਿਰੇ ਚੜ੍ਹ ਗਈ ! ਪੁਲਿਸ ਕੋਲ ਕਲਕੱਤਾ ਕਾਰੋਬਾਰ ਬਾਰੇ ਰਿੰਕੂ ਨੇ ਹਾਲੇ ਤੱਕ…