“ਇਨਾਇਤ” ਅਤੇ “ਲਫ਼ਜ਼ਾਂ ਦੀ ਸੰਦੂਕੜੀ” ਦੋ ਸਾਂਝੇ ਸੰਗ੍ਰਿਹਾਂ ਦੀ ਹੋਈ ਘੁੰਡ ਚੁਕਾਈ

Spread informationਅੰਜੂ ਅਮਨਦੀਪ ਗਰੋਵਰ, ਲੁਧਿਆਣਾ,10 ਸਤੰਬਰ 2023     ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ 10 ਸਤੰਬਰ, 2023 ਦਿਨ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ “ਇਨਾਇਤ” ਅਤੇ “ਲਫ਼ਜ਼ਾਂ ਦੀ ਸੰਦੂਕੜੀ” ਨਾਮਕ ਦੋ ਸਾਂਝੇ ਸੰਗ੍ਰਿਹਾਂ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ । ਇਸ ਸਮਾਗਮ ਵਿੱਚ ਡਾ. ਹਰੀ ਸਿੰਘ ਜਾਚਕ ਜੀ, ਡਾ. ਗੁਰਚਰਨ ਕੌਰ ਕੋਚਰ ਜੀ … Continue reading “ਇਨਾਇਤ” ਅਤੇ “ਲਫ਼ਜ਼ਾਂ ਦੀ ਸੰਦੂਕੜੀ” ਦੋ ਸਾਂਝੇ ਸੰਗ੍ਰਿਹਾਂ ਦੀ ਹੋਈ ਘੁੰਡ ਚੁਕਾਈ